ਡਾ. ਰਾਜੇਂਦਰ ਪ੍ਰਸਾਦ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Charan Gill ਨੇ ਸਫ਼ਾ ਰਾਜੇਂਦਰ ਪ੍ਰਸਾਦ ਨੂੰ ਡਾ. ਰਾਜੇਂਦਰ ਪ੍ਰਸਾਦ ’ਤੇ ਭੇਜਿਆ
Removing "Dr_Rajendra_Pd._DR.Anugrah_Narayan_Sinha.jpg", it has been deleted from Commons by Elcobbola because: Per c:Commons:Deletion requests/Files uploaded by Bn bt ec01.
ਲਾਈਨ 23:
'''ਡਾ ਰਾਜਿਂਦਰ ਪ੍ਰਸਾਦ''' (3 ਦਸੰਬਰ 1884-28 ਫਰਵਰੀ 1963) ਇੱਕ [[ਭਾਰਤੀ]] ਰਾਜਨੇਤਾ ਸਨ ਜੋ ਅਜ਼ਾਦ [[ਭਾਰਤ]] ਦੇ ਪਹਿਲੇ [[ਰਾਸ਼ਟਰਪਤੀ]] ਬਣੇ। ਉਹ ਇਕੱਲੇ ਅਜਿਹੇ ਵਿਅਕਤੀ ਹਨ ਜੋ ਦੋ ਵਾਰੀ ਭਾਰਤ ਦੇ [[ਰਾਸ਼ਟਰਪਤੀ]] ਬਣੇ। ਉਹਨਾਂ ਨੂੰ ਭਾਰਤੀ ਗਣਤੰਤਰ ਦਾ ਨਿਰਮਾਤਾ ਕਿਹਾ ਜਾਂਦਾ ਹੈ।
==ਜਨਮ==
 
[[Image:Dr Rajendra Pd. DR.Anugrah Narayan Sinha.jpg|thumb|left|186px|ਡਾ ਰਾਜੇਂਦਰ ਪ੍ਰਸਾਦ, ਅਨਗ੍ਰਹਿ ਨਰਾਇਣ ਸਿਨਹਾ ਮਹਾਤਮਾ ਗਾਂਧੀ ਦੇ 1917 ਦੇ ਚੰਪਾਰਨ ਸੱਤਿਆਗ੍ਰਹਿ ਸਮੇਂ]]
ਡਾ ਰਾਜਿਂਦਰ ਪ੍ਰਸਾਦ ਦਾ ਜਨਮ ਬਿਹਾਰ ਦੇ ਸਿਵਾਨ ਜਿਲ੍ਹੇ ਦੇ ਜ਼ੇਰਾਦੇਈ ਵਿੱਚ ਹੋਇਆ। ਉਹਨਾਂ ਦੇ ਪਿਤਾ ਸ਼੍ਰੀ ਮਹਾਦੇਵ ਸਹਾਏ ਜੋ ਕਿ ਪਰਸੀਅਨ ਅਤੇ ਸੰਸਕ੍ਰਿਤ ਭਾਸ਼ਾ ਦੇ ਮਾਹਰ ਸਨ। ਉਹਨਾਂ ਦੇ ਮਾਤਾ ਸ਼੍ਰੀਮਤੀ ਕਮਲੇਸ਼ਵਰੀ ਦੇਵੀ ਇੱਕ ਧਾਰਮਿਕ ਔਰਤ ਸਨ ਜੋ ਕਿ ਡਾਕਟਰ ਸਾਹਿਬ ਨੂੰ ਰਮਾਇਣ ਦੀਆ ਧਾਰਮਿਕ ਕਹਾਣੀਆ ਸੁਣਾਉਂਦੀ ਸੀ।
{{ਰਾਸ਼ਟਰਪਤੀ}}