ਸੈਂਟਰਲ ਪ੍ਰੋਸੈਸਿੰਗ ਯੂਨਿਟ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
ਲਾਈਨ 7:
|caption2 = ਇੱਕ ਇੰਟਲ 80486DX2 ਥੱਲੇ ਤੋਂ
}}
'''ਸੈਂਟਰਲ ਪ੍ਰੋਸੈਸਿੰਗ ਯੂਨਿਟ''' ਸੀਪੀਯੂ ਦਾ ਪੂਰਾ ਰੂਪ ਹੈ। ਇਸਨੂੰ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ। ਕਦੇ ਕਦੇ ਸੀਪੀਊ ਨੂੰ ਸਿਰਫ ਪ੍ਰੋਸੇਸਰ ਜਾਂ ਮਾਇਕਰੋਪ੍ਰੋਸੇਸਰ ਵੀ ਕਿਹਾ ਜਾਂਦਾ ਹੈ। ਦੋ ਕੰਪਨੀਆਂ-(ਇੰਟੇਲ ਅਤੇ ਏ.ਐਮ.ਡੀ) ਇਹਨਾਂ ਨੂੰ ਲਗਾਤਾਰ ਬਣਾ ਰਹੀਆਂ ਹਨ। ਸੀਪੀਯੂ ਸ਼ਬਦ ਕੰਪਿਊਟਰ ਉਦਯੋਗ ਵਿੱਚ ਘੱਟੋ-ਘੱਟ 1960 ਦੇ ਸ਼ੁਰੂ ਤੋਂ ਵਰਤਿਆ ਜਾਂਦਾ ਹੈ।ਸੀਪੀਯੂ ਦੀ ਰਫਤਾਰ ਮੇਗਾਹਰਡਜ਼(MHZ) ਵਿੱਚ ਮਾਪੀ ਜਾਂਦੀ ਹੈ।
<ref name="weik1961">{{cite journal | author = Weik, Martin H. | title = A Third Survey of Domestic Electronic Digital Computing Systems | publisher = [[Ballistic Research Laboratory]] | url = http://ed-thelen.org/comp-hist/BRL61.html | year = 1961 }}</ref>
 
==ਸੀਪੀਯੂ ਦੇ ਮੁੱਖ ਭਾਗ==
*ਗਣਿਤਕ ਅਤੇ ਲੌਜਿਕ ਇਕਾਈ (ਏਐਲਯੂ)
*ਨਿਯੰਤਰਨ ਇਕਾਈ (ਸੀਯੂ)
*ਯਾਦਦਾਸ਼ਤ ਜਾਂ ਮੈਮਰੀ (ਐਮਯੂ)
 
==ਗਣਿਤਕ ਅਤੇ ਲੌਜਿਕ ਇਕਾਈ (ਏਐਲਯੂ)==
ਅਰਥਮੈਟਿਕ ਅਤੇ ਲੌਜਿਕ ਯੂਨਿਟ ਏਐਲਯੂ ਸੀਪੀਯੂ ਦਾ ਇਕ ਭਾਗ ਹੈ।ਇਸ ਵਿੱਚ ਗਣਿਤਕ ਅਤੇ ਲੌਜਿਕ ਦੋਵੇਂ ਪਰਕਾਰ ਦੇ ਕੰਮ ਕੀਤੇ ਜਾਂਦੇ ਹਨ।ਇਸੇ ਤਰਾਂ ਸੀਪੀਯੂ ਦਾ ਕੰਟਰੋਲ ਯੂਨਿਟ ਕੰਪਿਊਟਰ ਦੇ ਕੰਮਾਂ ਉੱਤੇ ਕੰਮਾਂ ਦੀ ਦੇਖ-ਰੇਖ ਰਖਦਾ ਹੈ।ਗਣਿਤਕ ਅਤੇ ਲੌਜਿਕ ਯੂਨਿਟ ਨੂੰ ਹੀ ਪਤਾ ਹੁੰਦਾ ਹੈ ਕਿ ਕੰਪਿਊਟਰ ਨੂੰ ਪਰੋਸੈਸ ਕਰਨ ਲਈ ਦਿਤੇ ਹੋਏ ਅੰਕੜਿਆਂ ਤੇ ਕਿਹੜੀ ਕਿਰਿਆ ਲਾਗੂ ਕਰਨੀ ਹੈ।
 
==ਹਵਾਲੇ==