ਅਰਧਚਾਲਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Pasmowa teoria przewodnictwa-schemat.svg|right|thumb|300px|ਸੁਚਾਲਕ, ਅਰਧਚਾਲਕ ਅਤੇ ਕੁਚਾਲਕ ਦੇ ਬੈਂਡਾਂ ਦੀ ਤੁਲਣਾ]]
'''ਅਰਧਚਾਲਕ''' (semiconductor[[ਅੰਗਰੇਜ਼ੀ]]:Semiconductor) ਉਨ੍ਹਾਂ [[ਪਦਾਰਥ|ਪਦਾਰਥਾਂ]] ਨੂੰ ਕਹਿੰਦੇ ਹਨ ਜਿਨ੍ਹਾਂ ਦੀ [[ਬਿਜਲਈ ਚਾਲਕਤਾ]] [[ਬਿਜਲਈ ਚਾਲਕ|ਚਾਲਕਾਂ]] (ਜਿਵੇਂ ਤਾਂਬਾ) ਤੋਂ ਘੱਟ ਪਰ [[ਕੁਚਾਲਕ| ਅਚਾਲਕਾਂ]] (ਜਿਵੇਂ [[ਕੱਚ]]) ਤੋਂ ਜਿਆਦਾ ਹੁੰਦੀ ਹੈ। (ਸਾਪੇਖਿਕ ਪ੍ਰਤੀਰੋਧ ਅਕਸਰ 10<sup>-5</sup> ਤੋਂ 10<sup>8</sup> ਓਮ-ਮੀਟਰ ਦੇ ਵਿੱਚ) [[ਸਿਲੀਕਾਨ]] , [[ਜਰਮੇਨੀਅਮ]], [[ਕੈਡਮੀਅਮ ਸਲਫਾਈਡ]], [[ਗੈਲੀਅਮ ਆਰਸੇਨਾਈਡ]] ਆਦਿ ਅਰਧਚਾਲਕ ਪਦਾਰਥਾਂ ਦੇ ਕੁੱਝ ਉਦਾਹਰਣ ਹਨ। ਅਰਧਚਾਲਕਾਂ ਵਿੱਚ ਚਾਲਨ ਬੈਂਡ ਅਤੇ ਸੰਯੋਜਕ ਬੈਂਡ ਦੇ ਵਿੱਚ ਇੱਕ [[ਬੈਂਡ ਗੈਪ]] ਹੁੰਦਾ ਹੈ ਜਿਸਦਾ ਮਾਨ 0 ਤੋਂ 6 ਇਲੈਕਕਟਰਾਨ-ਵੋਲਟ ਦੇ ਵਿੱਚ ਹੁੰਦਾ ਹੈ। (Ge 0.7 eV, Si 1.1 eV, GaAs 1.4 eV, GaN 3.4 eV, AlN 6.2 eV).