ਵੇਰਾ ਕਿਸਟੀਆਕੋਵਸਕੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 20:
|footnotes =
}}
'''ਵੇਰਾ ਕਿਸਟੀਆਕੋਵਸਕੀ'''ਇੱਕ ਅਮਰੀਕਨ ਹੈ, ਜੋ ਫਿਜਿਕਸ ਬਾਰੇ ਖੋਜ ਵਿੱਚ ਰੁਝੀ ਹੋਣ ਦੇ ਨਾਲ-ਨਾਲ ਇੱਕ ਅਧਿਆਪਕਾ ਵੀ ਹੈ। ਉਹ ਮਾਰੂ ਹਥਿਆਰਾਂ ਤੇ ਪਾਬੰਦੀ ਸਬੰਧੀ ਲਹਿਰ ਦੀ ਵੀ ਅਹਿਮ ਕਾਰਕੁਨ ਹੈ।<ref name=EWS>{{cite book|last=Oakes|first=Elizabeth H.|title=Encyclopedia of World Scientists|year=2007|publisher=Facts On File|location=New York, NY|page=403}}</ref> ਉਹ ਅਮਰੀਕਾ ਦੇ ਪਰਮਾਣੁ ਵਿਗਿਆਨ ਵਿਭਾਗ ਤੇ ਪ੍ਰਯੋਗਸ਼ਾਲਾ ਵਿੱਚ ਪਰੋਫੈਸਰ ਹੈ। ਵੇਰਾ ਵਿਗਿਆਨ ਬਾਰੇ ਖੋਜ ਵਿੱਚ ਔਰਤਾਂ ਦੀ ਵਧੇਰੇ ਸ਼ਮੂਲੀਅਤ ਵਾਲੀ ਲਹਿਰ ਦੀ ਵੀ ਇੱਕ ਆਗੂ ਹੈ।
 
ਵੇਰਾ ਦਾ ਜਨਮ ੧੯੨੮ ਦੇ ਸਾਲ ਹੋਇਆ ਸੀ।
 
==ਹਵਾਲੇ==
{{ਹਵਾਲੇ}}