ਕੰਪਿੳੂਟਰ ਵਾੲਿਰਸ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"ਕੰਪਿਊਟਰ ਵਾਇਰਸ ਇਕ ਤਰਾਂ ਦੇ ਮਾਲਵੇਅਰ ਪ੍ਰੋਗਰਾਮ ਹੁੰਦੇ ਹਨ ਜੋ ਕਿ..." ਨਾਲ਼ ਸਫ਼ਾ ਬਣਾਇਆ
 
ਲਾਈਨ 1:
ਕੰਪਿਊਟਰ ਵਾਇਰਸ ਇਕ ਤਰਾਂ ਦੇ ਮਾਲਵੇਅਰ ਪ੍ਰੋਗਰਾਮ ਹੁੰਦੇ ਹਨ ਜੋ ਕਿ ਕੰਪਿਊਟਰ ਲਈ ਬਹੁਤ ਹੀ ਖ਼ਤਰਨਾਲ ਹੁੰਦੇ ਹਨ।ਇਹ ਕੰਪਿਊਟਰ ਨੂੰ ਚਲਾਉਣ ਵਾਲੀਆਂ ਫਾਇਲਾਂ ਵਿੱਚ ਤਬਦੀਲੀ ਕਰ ਦਿੰਦੇ ਹਨ,ਜਿਸ ਕਰਨ ਕੰਪਿਊਟਰ ਨੂੰ ਸਟਾਰਟ ਹੋਣ ਵਿੱਚ ਮੁਸ਼ਕਿਲ ਆ ਜਾਂਦੀ ਹੈ।ਇਹ ਕੰਪਿਊਟਰ ਵਿੱਚ ਪਈਆਂ ਫਾਇਲਾਂ ਦੀ ਨਕਲੀ ਕਾਪੀ ਬਣਾ ਦਿੰਦੇ ਹਨ।ਵਾਇਰਸ ਦਾ ਕੰਪਿਊਟਰ ਵਿੱਚ ਆਉਣ ਦਾ ਸਭ ਤੋ ਵੱਡਾ ਕਾਰਨ ਇੰਟਰਨੈੱਟ ਹੈ।ਇੰਟਰਨੈੱਟ ਦੀ ਮਦਦ ਨਾਲ ਵਾਇਰਸ ਸਾਡੇ ਕੰਪਿਊਟਰ ਵਿੱਚ ਬਹੁਤ ਜਲਦੀ ਆਉਂਦਾ ਹੈ।
 
[[ਸ਼੍ਰੇਣੀ:ਕੰਪਿਊਟਰ]]