ਕੰਪਿੳੂਟਰ ਵਾੲਿਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਕੰਪਿਊਟਰ ਵਾਇਰਸ'''([[ਅੰਗਰੇਜ਼ੀ]]:Computer virus) ਇਕ ਤਰਾਂ ਦੇ ਮਾਲਵੇਅਰ ਪ੍ਰੋਗਰਾਮ ਹੁੰਦੇ ਹਨ ਜੋ ਕਿ ਕੰਪਿਊਟਰ ਲਈ ਬਹੁਤ ਹੀ ਖ਼ਤਰਨਾਲ ਹੁੰਦੇ ਹਨ।ਇਹ ਕੰਪਿਊਟਰ ਨੂੰ ਚਲਾਉਣ ਵਾਲੀਆਂ ਫਾਇਲਾਂ ਵਿੱਚ ਤਬਦੀਲੀ ਕਰ ਦਿੰਦੇ ਹਨ,ਜਿਸ ਕਰਨ ਕੰਪਿਊਟਰ ਨੂੰ ਸਟਾਰਟ ਹੋਣ ਵਿੱਚ ਮੁਸ਼ਕਿਲ ਆ ਜਾਂਦੀ ਹੈ।ਇਹ ਕੰਪਿਊਟਰ ਵਿੱਚ ਪਈਆਂ ਫਾਇਲਾਂ ਦੀ ਨਕਲੀ ਕਾਪੀ ਬਣਾ ਦਿੰਦੇ ਹਨ।ਵਾਇਰਸ ਦਾ ਕੰਪਿਊਟਰ ਵਿੱਚ ਆਉਣ ਦਾ ਸਭ ਤੋ ਵੱਡਾ ਕਾਰਨ ਇੰਟਰਨੈੱਟ ਹੈ।ਇੰਟਰਨੈੱਟ ਦੀ ਮਦਦ ਨਾਲ ਵਾਇਰਸ ਸਾਡੇ ਕੰਪਿਊਟਰ ਵਿੱਚ ਬਹੁਤ ਜਲਦੀ ਆਉਂਦਾ ਹੈ।ਹੈ।ਵਾਇਰਸ ਤੋ ਬਚਨ ਲਈ ਕੰਪਿਊਟਰ ਵਿੱਚ [[ਅੈਂਟੀਵਾਇਰਸ]] ਪ੍ਰੋਗਰਾਮ ਕੀਤੇ ਜਾਂਦੇ ਹਨ।
 
[[ਸ਼੍ਰੇਣੀ:ਕੰਪਿਊਟਰ]]