ਕੰਪਿਊਟਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 114:
 
* [[ਕੰਪਿਊਟਰ ਇੰਜਨੀਅਰੀ]] ਅਸਲ ਵਿੱਚ [[ਇਲੈਕਟਰੋਨਿਕ ਇੰਜਨੀਅਰੀ]] ਦਾ ਇੱਕ ਭਾਗ ਹੈ, ਜੋ ਕਿ ਕੰਪਿਊਟਰਾਂ ਦੀ ਭੌਤਿਕ ਸੰਰਚਨਾ ਅਤੇ ਉਹਨਾਂ ਦੇ ਭਾਗਾਂ ਨਾਲ ਸਬੰਧਤ ਹੈ।
* [[ਕੰਪਿਊਟਰ ਵਿਗਿਆਨ]] ਕੰਪਿਊਟਿੰਗ (ਗਣਨਾ) ਨਾਲ ਸਬੰਧਤ ਕਾਰਵਾਈਆਂ ਦਾ ਇੱਕ ਵਿਦਿਅਕ ਪੜ੍ਹਾਈ ਹੈ, ਜਿਵੇਂ ਕਿ ਖਾਸ ਕੰਮ ਕਰਨ ਲਈ ਇੱਕ [[ਕਲਨ ਵਿਧੀ]] (ਐਲੋਗਰਿਥਮ) ਤਿਆਰ ਕਰਨੀ। ਇਹ ਕੀ ਇੱਕ ਸਮੱਸਿਆ ਕੰਪਿਊਟਰ ਨਾਲ ਹੱਲ ਹੋ ਸਕਦੀ ਹੈ? ਇਹਨਾਂ ਨੂੰ ਕਿੰਨੇ ਸੌਖਾਲੇ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ? ਅਤੇ ਹੱਲ ਕੱਢਣ ਲਈ ਅਨੁਕੂਲ ਪਰੋਗਰਾਮ ਕਿਵੇਂ ਬਣਾਏ ਜਾਣ ਆਦਿ ਸਵਾਲਾਂ ਦੇ ਜਵਾਬ ਖੋਜਣ ਲਈ ਹੈ। ਸਮੱਸਿਆਵਾਂ ਦੇ ਵੱਖ-ਵੱਖ ਵਰਗਾਂ ਦੀ ਖੋਜ ਦੌਰਾਨ ਕੰਪਿਊਟਰ ਵਿਗਿਆਨ ਵਿੱਚ ਹਦਾਇਤਾਂ ਦੀਆਂ ਵੱਡੀਆਂ ਸੂਚੀਆਂ ਬਣਾਈਆਂ ਜਾਦੀਆਂ ਹਨ।
* [[ਸਾਫਟਵੇਅਰ ਇੰਜਨੀਅਰੀ]] ਉਹਨਾਂ ਢੰਗਾਂ ਅਤੇ ਤਜਰਬਿਆਂ ਉੱਤੇ ਕੇਂਦਰਿਤ ਹੈ, ਜੋ ਕਿ ਭਰੋਸੇਯੋਗ ਸਾਫਟਵੇਅਰ ਸਿਸਟਮਾਂ ਦੇ ਵਿਕਾਸ ਲਈ ਸਹਾਇਕ ਹਨ, ਜਦੋਂ ਕਿ ਕੀਮਤ ਅਤੇ ਸਮਾਂ-ਸੀਮਾਵਾਂ ਨੂੰ ਘੱਟੋ-ਘੱਟ ਅਤੇ ਭਰੋਸੇਯੋਗ ਅੰਦਾਜ਼ੇ ਲਗਾਏ ਜਾਦੇ ਹਨ।
* [[ਜਾਣਕਾਰੀ ਸਿਸਟਮ]] ਵੱਡੇ ਸੰਗਠਨ (ਅਕਸਰ ਵਪਾਰਕ) ਦੇ ਪਰਸੰਗ ਵਿੱਚ ਕੰਪਿਊਟਰ ਸਿਸਟਮਾਂ ਦੀ ਵਰਤੋਂ ਅਤੇ ਵਿਕਾਸ ਉੱਤੇ ਕੇਂਦਰਿਤ ਹੈ।