ਗ੍ਰੀਨਹਾਉਸ ਗੈਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Greenhouse Effect.svg|thumb|350px|alt=|ਗ੍ਰੀਨਹਾਉਸ ਦੇ ਪ੍ਰਭਾਵ ਨੂੰ ਦਰਸ਼ਾਉਂਦਾ ਚਿੱਤਰ। ਊਰਜਾ ਨੂੰ ਵਾਟ ਪ੍ਰਤਿ ਸਕੇਰ ਮੀਟਰ ਵਿੱਚ ਦੱਸਿਆ ਜਾਂਦਾ ਹੈ. (W/m<sup>2</sup>).]]
'''ਗ੍ਰੀਨਹਾਉਸ ਗੈਸ''' [[ਵਾਯੂ-ਮੰਡਲ]] ਵਿੱਚ ਉਹ ਗੈਸ ਹੁੰਦੀ ਹੈ ਜੋ ਕੀ ਧਰਤੀ ਦੀ ਰੇਡੀਏਸ਼ਨ ਨੂੰ ਪ੍ਰਤਿਬਿੰਬਤ ਕਰਦੀ ਹੈ ਤੇ ਉਸਨੂੰ ਇਸਨੂੰ ਸਪੇਸ ਵਿੱਚ ਖੋ ਜਾਣ ਤੋਂ ਰੋਕਦੀ ਹੈ। ਇਹ ਗ੍ਰੀਨਹਾਉਸ ਦੇ ਪ੍ਰਭਾਵ ਦਾ ਮੂਲ ਸਿਧਾਂਤ ਹੈ ।<ref name="IPCC AR4-SYR">{{cite web|url=http://www.ipcc.ch/pdf/assessment-report/ar4/syr/ar4_syr_appendix.pdf|format=PDF|title=IPCC AR4 SYR Appendix Glossary|accessdate=14 December 2008}}</ref> ਇਸ ਕਾਰਣ ਧਰਤੀ ਦਾ ਤਾਪਮਾਨ ਵੱਧ ਜਾਂਦਾ ਹੈ। ਬਿਨਾ ਗ੍ਰੀਨਹਾਉਸ ਗੈਸਾਂ ਦੇ ਧਰਤੀ ਔਸੱਤ 14 ਡੀਗਰੀ ਸੈਲਸੀਅਸਦੇਸੈਲਸੀਅਸ ਦੇ ਨਾਲੋਂ 15 ਡੀਗਰੀ ਸੈਲਸੀਅਸ ਵੱਧ ਧੰਡਾਠੰਡਾ ਹੋਵੇਗੀ।
 
ਸੋਲਰ ਸਿਸਟਮ ਵਿੱਚ [[ਵੀਨਸ]] ,[[ ਮੰਗਲ]] ਅਤੇ [[ਟਾਇਟਨ]] ਵਿੱਚ ਵੀ ਗ੍ਰੀਨਹਾਉਸ ਪ੍ਰਭਾਵ ਕਰਣ ਵਾਲਿਆਂ ਗੈਸਾਂ ਹਨ। ਇਹ ਅੰਦਾਜ਼ਾ ਲਾਇਆ ਗਿਆ ਹੈ ਕੀ ਜੇ ਇਸੀ ਤਰਾਂ ਗ੍ਰੀਨਹਾਉਸ ਗੈਸ ਰਿਸਾਅ ਜਾਰੀ ਰਹੇ ਤਾਂ ਧਰਤੀ ਦੀ ਸਤ੍ਹਾ ਦਾ ਤਾਪਮਾਨ 2047, ਤੋਂ ਪਹਿਲਾ ਇਤਿਹਾਸਕ ਮੁੱਲ ਵੱਧ ਸਕਦਾ ਹੈ ਤੇ ਪਰਿਆਵਰਨ, ਜੀਵ ਤੇ ਮਨੁਖਾਂ ਤੇ ਹਾਨੀਕਾਰਕ ਪ੍ਰਭਾਵ ਹੋ ਸਕਦਾ ਹੈ।<ref>{{cite journal |author=Karl TR, Trenberth KE |year=2003 |title=Modern global climate change |url=http://www.sciencemag.org/cgi/content/abstract/302/5651/1719 | journal=Science |volume=302 |issue=5651 |pages=1719–23 |doi=10.1126/science.1090228 |pmid=14657489|bibcode = 2003Sci...302.1719K }}</ref><ref>{{cite book |author1=Le Treut H.|author2=Somerville R.|author3=Cubasch U.|author4=Ding Y.|author5=Mauritzen C.|author6=Mokssit A.|author7=Peterson T.|author8=Prather M.|year=2007 |url=http://www.ipcc.ch/pdf/assessment-report/ar4/wg1/ar4-wg1-chapter1.pdf |title=Historical overview of climate change science. In: Climate change 2007: The physical science basis. Contribution of Working Group I to the Fourth Assessment Report of the Intergovernmental Panel on Climate Change (Solomon S., Qin D., Manning M., Chen Z., Marquis M., Averyt K. B., Tignor M. and Miller H. L., editors) |format=PDF |publisher=Cambridge University Press |accessdate=14 December 2008}}</ref><ref name="h2o">{{cite web|url=http://nasascience.nasa.gov/earth-science/oceanography/ocean-earth-system/ocean-water-cycle |title=NASA Science Mission Directorate article on the water cycle |publisher=Nasascience.nasa.gov |accessdate=2010-10-16}}</ref>