ਮਾਨਸਾ ਜ਼ਿਲ੍ਹਾ, ਭਾਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 65:
'''ਮਾਨਸਾ ਜ਼ਿਲਾ''' [[ਪੰਜਾਬ]] ਦਾ ਇੱਕ [[ਜਿਲਾ]] ਹੈ। ਮਾਨਸਾ ਜ਼ਿਲ੍ਹਾ [[ਬਠਿੰਡਾ]], [[ਸੰਗਰੂਰ]], [[ਰਤੀਆ]], [[ਸਿਰਸਾ]] (ਹਰਿਆਣਾ) ਦੇ ਵਿਚਕਾਰ ਸਥਿਤ ਹੈ। 1992 ਵਿਚ ਬਠਿੰਡਾ ਜ਼ਿਲ੍ਹੇ ਨਾਲੋਂ ਅਲੱਗ ਹੋ ਕੇ ਜ਼ਿਲ੍ਹਾ ਬਣਨ ਉਪਰੰਤ ਹੁਣ ਇਸ ਵਿੱਚ [[ਬੁਢਲਾਡਾ]] ਤੇ [[ਸਰਦੂਲਗੜ੍ਹ]] ਸਬ-ਡਵੀਜ਼ਨ ਹੋਂਦ ਵਿਚ ਆ ਗਈਆਂ ਹਨ। ਜ਼ਿਲ੍ਹੇ ਦੇ ਮੁੱਖ ਸ਼ਹਿਰ ਮਾਨਸਾ, [[ਬੁਢਲਾਡਾ]], [[ਭੀਖੀ]], [[ਬਰੇਟਾ]], [[ਸਰਦੂਲਗੜ੍ਹ]], [[ਬੋਹਾ]] ਅਤੇ [[ਝੁਨੀਰ]] ਹਨ ਅਤੇ ਜ਼ਿਲ੍ਹੇ ਦੇ ਕੁੱਲ 249 ਪਿੰਡ ਹਨ। 1992 ਵਿਚ ਤਤਕਾਲੀ ਮੁੱਖ ਮੰਤਰੀ [[ਬੇਅੰਤ ਸਿੰਘ (ਮੁੱਖ ਮੰਤਰੀ)|ਬੇਅੰਤ ਸਿੰਘ]] ਦੀ ਹਕੂਮਤ ਨੇ ਮਾਨਸਾ ਨੂੰ ਬਠਿੰਡੇ ਨਾਲੋਂ ਅਲੱਗ ਕਰ ਕੇ ਜ਼ਿਲ੍ਹਾ ਬਣਾਇਆ ਸੀ।
==ਇਤਿਹਾਸ==
ਇਤਿਹਾਸਿਕ ਤੌਰ ’ਤੇ ਜੇ ਨਜ਼ਰ ਮਾਰੀਏ ਤਾਂ ਮਾਨਸਾ ਸ਼ਹਿਰ [[1888]] ਦੇ ਕਰੀਬ ਹੋਂਦ ਵਿਚ ਆਇਆ ਸੀ। ਬਜ਼ੁਰਗਾਂ ਦੇ ਕਥਨ ਅਨੁਸਾਰ ਖਿਆਲਾ ਪਿੰਡ ਦੇ ਨਜ਼ਦੀਕ ਇਕ ਫਕੀਰ (ਮਾਣਾਂ) ਇਕ ਝੂੰਬੀ ਵਿਚ ਰਿਹਾ ਕਰਦਾ ਸੀ। [[ਖਿਆਲਾ]] ਪਿੰਡ ਦੇ ਵਾਸੀ ਉਸ ਦੀ ਸੇਵਾ ਕਰਦੇ ਸਨ। ਕੁਝ ਸਮੇਂ ਬਾਅਦ ਤਿੰਨ-ਚਾਰ ਘਰ ਮਾਨਸ਼ਾਹੀਆਂ ਦੇ ਵੀ ਇਥੇ ਆ ਵਸੇ ਅਤੇ ਇਸ ਦਾ ਨਾਂ ਉਸ ਫ਼ਕੀਰ ਦੇ ਨਾਂ ’ਤੇ ਮਾਨਸਾ ਪੈ ਗਿਆ, ਜਿਸ ਨੂੰ ਅੱਜ ਵੀ ਲੋਕ ਛੋਟੀ ਮਾਨਸਾ ਆਖਦੇ ਹਨ। ਸਮਾਂ ਬੀਤਣ ਉਤੇ [[1902]] ਵਿਚ ਇਥੇਇੱਥੇ ਰੇਲਵੇ ਲਾਈਨ ਵਿਛਾਈ ਗਈ ਅਤੇ ਸਟੇਸ਼ਨ ਬਣਨ ਨਾਲ ਲੋਕਾਂ ਦਾ ਰੁਝਾਨ ਰੇਲਵੇ ਲਾਈਨ ਦੇ ਨਾਲ-ਨਾਲ ਵਸਣਵਸੋਂ ਲਈਵਿੱਚ ਵਧਦਾਵਾਧਾ ਗਿਆ।ਹੁੰਦਾ ਬਾਜ਼ਾਰਗਿਆ ਆਦਿ ਬਣਨੇ ਸ਼ੁਰੂ ਹੋ ਗਏ ਤੇ ਰੌਣਕ ਵਧਦੀ ਗਈ। ਇੰਜਅਤੇ ਮਾਨਸਾ ਸ਼ਹਿਰ ਹੋਂਦ ਵਿਚ ਆਇਆ। ਸਨਅਤੀ ਤੌਰ ’ਤੇ ਸਮੁੱਚਾ ਮਾਨਸਾ ਜ਼ਿਲ੍ਹਾ ਵਿੱਚ ਕੋਈ ਛੋਟੀ ਜਾਂ ਵੱਡੇ ਪੱਧਰ ਦੀ ਸਰਕਾਰੀ ਸਨਅਤ ਇਸ ਜ਼ਿਲ੍ਹੇ ਵਿਚ ਨਹੀਂ ਹੈ।<ref>{{cite book |last1=Lal |first1=B.B|last2=Gupta|first2=S.P.|coauthors=|title=Frontier of Indus Valley Civilization|url=|accessdate=23 January 2012|date= |year=1984|month= |origyear=1981-82|publisher=|location=Delhi|language=|isbn=
}}</ref><ref name="ancient">{{cite web|url=http://punjabrevenue.nic.in/Ga/MANSA%20II.htm|title=Ancient history of Mansa district|author=|date=|work=B.B. Lal and S.P. Gupta|publisher=www.punjabrevenue.nic.in|accessdate=23 January 2012}}</ref>
 
==ਬਣਤਰ==
ਨਵਾਂ ਬਣਿਆ ਮਾਨਸਾ ਜ਼ਿਲ੍ਹਾ ਪੁਰਾਣੇ ਸਮੇਂ 249 ਪਿੰਡਾਂ, ਛੇ ਥਾਣਿਆਂ ਅਤੇ 2 ਸਬ-ਤਹਿਸੀਲਾਂ ਨਾਲ ਸਬੰਧਤ ਮਾਨਸਾ ਸਬ-ਡਿਵੀਜ਼ਨ ਹੁੰਦਾ ਸੀ। ਆਜ਼ਾਦੀ ਤੋਂ ਪਹਿਲਾਂ ਇਹ ਸਬ-ਡਿਵੀਜ਼ਨ ਵਧੇਰੇ ਕਰ ਕੇ ਰਿਆਸਤ [[ਪਟਿਆਲਾ]] ਦੇ ਜ਼ਿਲ੍ਹਾ [[ਬਰਨਾਲਾ]] ਦਾ ਹਿੱਸਾ ਸੀ। ਪੁਰਾਣੇ ਸਾਂਝੇ ਪੰਜਾਬ ਦੇ ਜ਼ਿਲ੍ਹਾ [[ਹਿਸਾਰ]] ਦੀ ਤਹਿਸੀਲ [[ਫਤਿਹਾਬਾਦ]], ਸਬ-ਤਹਿਸੀਲ ਢੁੰਗਾਨਾ ਦੇ ਬਾਹਰੇ ਨਾਲ ਜਾਣੇ ਜਾਂਦੇ [[ਬੁਢਲਾਡਾ]] ਥਾਣੇ ਦੇ 12 ਪਿੰਡ ਵੀ ਸ਼ਾਮਲ ਹਨ। ਇਨ੍ਹਾਂ ਦੋ ਸਬ-ਤਹਿਸੀਲਾਂ ਤੋਂ ਇਲਾਵਾ [[ਭੀਖੀ]] ਅਤੇ [[ਬਰੇਟਾ]] ਵੀ ਤਹਿਸੀਲਾਂ ਹੋਇਆ ਕਰਦੀਆਂ ਸਨ। ਭੀਖੀ ਕਿਸੇ ਸਮੇਂ ਚਹਿਲਾਂ ਦੇ ਰਾਜੇ ਦੀ ਰਾਜਧਾਨੀ ਵੀ ਸੀ। ਇੱਥੇ 40 ਤੋਂ ਵੱਧ ਪਿੰਡ ਚਹਿਲਾਂ ਦੇ ਹੋਣ ਕਰ ਕੇ ਅਜੇ ਵੀ ਇਸ ਨੂੰ ਚਹਿਲਾਂ ਦਾ ਝਲੇਗ ਕਿਹਾ ਜਾਂਦਾ ਹੈ। ਇਨ੍ਹਾਂ ਦਾ ਵਡੇਰਾ ਬਾਬਾ ਜੋਗੀ ਪੀਰ ਕਿਸੇ ਸਮੇਂ ਕੋਇਆ ਬਹਾਵਲਪੁਰ ਦੇ ਰਸਤੇ ਆਏ ਇਰਾਨੀ ਧਾੜਵੀਆਂ ਨਾਲ ਲੜਦਿਆਂ ਇੱਥੇ ਹੀ ਸ਼ਹੀਦ ਹੋ ਗਿਆ ਸੀ। ਉਸ ਦੀ ਯਾਦਗਾਰ ਰੱਲਾ ਵਿਚ ਬਣੀ ਹੋਈ ਹੈ। ਗੋਤਾਂ ਵਿਚ ਦੂਜਾ ਨੰਬਰ ਮਾਨਾਂ, ਤੀਜਾ ਸਿੱਧੂਆਂ, ਚੌਥਾ ਗਿੱਲਾਂ, ਫਿਰ ਦਲਿਓ, ਚੌਹਾਨ, ਧਾਲੀਵਾਲ, ਢਿੱਲੋਂ ਆਦਿ ਦਾ ਆਉਂਦਾ ਹੈ। ਪਰ ਘੱਗਰ ਉਤੇ ਵਾਸਾ ਸ਼ੁਰੂ ਤੋਂ ਹੀ ਦੰਦੀਵਾਲਾਂ ਦਾ ਆਉਂਦਾ ਹੈ। ਇਸ ਤੋਂ ਇਲਾਵਾ ਘੱਗਰ ਤੋਂ ਪਾਰ ਦਾ ਇਲਾਕਾ-ਹਿੰਦੂ ਬਾਗੜੀਆਂ ਦਾ ਵੀ ਹੈ। ਪੁਰਾਣੇ ਸਮੇਂ ਵਿਚ ਇਥੇ ਸਿੰਚਾਈ ਕੇਵਲ ਕੋਟਲਾ ਅਤੇ ਘੱਗਰ ਸਾਖ ਦੀਆਂ ਨਹਿਰਾਂ ਅਤੇ ਰਜਵਾਹਿਆਂ ਤੋਂ ਹੁੰਦੀ ਸੀ।