"ਨੈਨਤਾਰਾ ਸਹਿਗਲ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (clean up using AWB)
No edit summary
ਉਸਨੂੰ 1986 ਵਿੱਚ ਆਪਣੇ ਨਾਵਲ ''[[ਰਿੱਚ ਲਾਈਕ ਅਸ]]'' (1985), ਵਾਸਤੇ ਭਾਰਤ ਦਾ ਵਕਾਰੀ [[ਸਾਹਿਤ ਅਕਾਦਮੀ]] ਪੁਰਸਕਾਰ ਮਿਲਿਆ।<ref>{{cite web|url=http://sahitya-akademi.gov.in/sahitya-akademi/awards/akademi_awards.jsp|title=Sahitya Akademi Awards listings|publisher=''[[Sahitya Akademi]]'', Official website}}</ref>
 
==ਮੁੱਢਲੀ ਜ਼ਿੰਦਗੀ ==
ਉਸ ਦੇ ਪਿਤਾ ਰਣਜੀਤ ਸੀਤਾਰਾਮ ਪੰਡਿਤ ਸੀ। ਉਹ ਕਾਠੀਆਵਾੜ ਤੋਂ ਇੱਕ ਸਫਲ [[ਬੈਰਿਸਟਰ]] ਅਤੇ [[ਹਿੰਦੂ ਟੈਕਸਟ| ਕਲਾਸੀਕਲ]] ਸਕਾਲਰ ਸੀ ਅਤੇ ਉਸਨੇ [[ਕਲਹਣ]] ਦੇ ਐਪਿਕ ਇਤਿਹਾਸ ''\[[ਰਾਜਤ੍ਰੰਗਣੀ]]'' ਦਾ [[ਸੰਸਕ੍ਰਿਤ]] ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਸੀ। ਉਹ [[ਭਾਰਤ ਦੀ ਆਜ਼ਾਦੀ]] ਵਾਸਤੇ ਖੜਨ ਲਈ ਗ੍ਰਿਫਤਾਰ ਕੀਤਾ ਗਿਆ ਅਤੇ 1944 ਵਿਚ [[ਲਖਨਊ]] ਜੇਲ੍ਹ ਵਿੱਚ ਉਸਦੀ ਮੌਤ ਹੋ ਗਈ ਸੀ। ਉਹ ਆਪਣੀ ਪਤਨੀ ਅਤੇ ਤਿੰਨ ਧੀਆਂ ਚੰਦਰਲੇਖਾ ਮਹਿਤਾ, ਨੈਨਤਾਰਾ ਸਹਿਗਲ ਅਤੇ ਰੀਟਾ ਦਾਰ ਪਿੱਛੇ ਛੱਡ ਗਿਆ ਸੀ।
[[File:Nayantara Sahgal.JPG|thumb|left|200px|ਨੈਨਤਾਰਾ ਸਹਿਗਲ ਦਿੱਲੀ ਵਿਖੇ 2007 ਨਵੰਬਰ ਵਿਚ [[ਹਾਰਪਰਪੇਰੈਨੀਅਲ]] ਦੇ 'ਮਿਸਟੇਕਨ ਆਈਡੈਂਟਿਟੀ' ਦੇ ਉਦਘਾਟਨ ਸਮੇਂ]]
==ਹਵਾਲੇ==
{{ਹਵਾਲੇ}}