ਸੁਬਰਾਮਨੀਅਮ ਚੰਦਰਸ਼ੇਖਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋNo edit summary
ਲਾਈਨ 21:
}}
 
'''ਸੁਬਰਾਮਨੀਅਮ ਚੰਦਰਸ਼ੇਖਰ''' (19 ਅਕਤੂਬਰ 1910-21 ਅਗਸਤ 1995) ਦਾ ਜਨਮ [[ਲਾਹੌਰ]] (ਜੋ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ) ਵਿਖੇ ਨੂੰ ਪਿਤਾ ਸੀ. ਸੁਬਰਾਮਨੀਅਮ ਅਈਅਰ ਦੇ ਘਰ ਮਾਤਾ ਸੀਤਾ ਲਕਸ਼ਮੀ ਅਈਅਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਇੰਡੀਅਨ ਔਡਿਟਸ ਐਂਡ ਅਕਾਊਂਟਸ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ਦੀ ਆਪਣੀ ਨਜ਼ਰ ਵਿੱਚ ਉਨ੍ਹਾਂ ਦੇ ਮਾਤਾ ਉੱਚ ਬੌਧਿਕ ਪੱਧਰ ਦੇ ਧਾਰਨੀ ਅਤੇ ਆਪਣੇ ਬੱਚਿਆਂ ਪ੍ਰਤੀ ਭਾਵੁਕਤਾ ਨਾਲ ਸਮਰਪਿਤ ਸਨ। ਉਹ [[ਨੋਬਲ ਪੁਰਸਕਾਰ]] ਜੇਤੂ ਭੌਤਿਕ ਵਿਗਿਆਨੀ [[ਸਰ ਸੀ.ਵੀ. ਰਮਨ]] ਦੇ ਭਤੀਜੇ ਸਨ।</ref><ref>Horgan, J. (1994) ''Profile: Subrahmanyan Chandrasekhar &ndash; Confronting the Final Limit'', [[Scientific American]] '''270'''(3), 32–33.</ref>
==ਸਿੱਖਿਆ==
12 ਸਾਲ ਦੀ ਉਮਰ ਤੱਕ ਮੁੱਢਲੀ ਸਿੱਖਿਆ ਤਾਂ ਉਨ੍ਹਾਂ ਨੇ ਘਰ ਵਿੱਚ ਹੀ ਮਾਤਾ-ਪਿਤਾ ਅਤੇ ਨਿੱਜੀ ਅਧਿਆਪਕਾਂ ਤੋਂ ਪ੍ਰਾਪਤ ਕੀਤੀ। ਸੰਨ 1922 ਵਿੱਚ ਉਹ ਮਦਰਾਸ ਦੇ ਹਿੰਦੂ ਹਾਈ ਸਕੂਲ ਵਿੱਚ ਦਾਖਲ ਹੋਏ ਜਿੱਥੇ ਉਨ੍ਹਾਂ ਨੇ 1922 ਤੋਂ 1925 ਤੱਕ ਪੜ੍ਹਾਈ ਕੀਤੀ। ਸੰਨ 1925 ਵਿੱਚ ਉਨ੍ਹਾਂ ਨੇ ਪ੍ਰੈਜ਼ੀਡੈਂਸੀ ਕਾਲਜ ਵਿੱਚ ਦਾਖਲਾ ਲਿਆ ਜਿੱਥੋਂ ਉਨ੍ਹਾਂ ਨੇ ਜੂਨ, 1930 ਵਿੱਚ ਬੈਚਲਰ ਆਫ ਸਾਇੰਸ (ਆਨਰਜ਼ ਭੌਤਿਕ ਵਿਗਿਆਨ) ਦੀ ਡਿਗਰੀ ਹਾਸਲ ਕੀਤੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅਗਲੀ ਪੜ੍ਹਾਈ [[ਕੈਂਬਰਿਜ ਯੂਨੀਵਰਸਿਟੀ]] [[ਇੰਗਲੈਂਡ]] ਵਿਖੇ ਕਰਨ ਲਈ ਵਜ਼ੀਫਾ ਲਗਾ ਦਿੱਤਾ। ਇਸ ਲਈ ਸੰਨ 1930 ਵਿੱਚ ਉਨ੍ਹਾਂ ਨੇ ਅਗਲੇਰੀ ਪੜ੍ਹਾਈ ਲਈ [[ਟਰੀਨਿਟੀ ਕਾਲਜ]], ਕੈਂਬਰਿਜ, ਇੰਗਲੈਂਡ ਵਿੱਚ ਦਾਖਲਾ ਲੈ ਲਿਆ। ਸੰਨ 1933 ਵਿੱਚ ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ।