ਸੰਤਰਿਆਂ ਦੀ ਲੜਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 59:
==ਜਸ਼ਨ==
 
ਇਰਵੀਆ ਓਰੋੰਜ ਫ਼ੈਸਟੀਵਲ ਵਿੱਚ ਨੌ ਟੀਮਾਂ ਪੈਰਾਂ ਤੇ ਕੁਝ ਟੀਮ ਰੇੜੇਆਂ ਤੇ ਬੈਠੇ ਇੱਕ ਦੂਜੇ ਦੇ ਸੰਤਰੇ ਮਾਰਦੇ ਹਨ। ਹੈਰਾਨੀ ਨਾਲ ਸੰਤਰੇ ਸਥਾਨੀ ਖੇਤਰ ਵਿੱਚ ਨਹੀ ਉਗਾਏ ਜਾਂਦੇ ਬਲਕਿ ਬਾਹਰ ਤੋਂ ਖਰੀਦੇ ਜਾਂਦੇ ਹਨ। ਦਰਸ਼ਨਕਾਰੀਆਂ ਨੂੰ ਲਾਲਾ ਰੰਗ ਦੀ ਟੋਪੀ ਖਰੀਦਕੇ ਪਾਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਸਦਾ ਮਤਲਬ ਹੋਉ ਕੀ ਤੁਸੀ ਇਨਕਲਾਬੀ ਹੋ ਤੇ ਤੁਹਾਡੇ ਤੇ ਸਿੱਦੇ ਸੰਤਰੇ ਸੁੱਟਣ ਤੋਂ ਬਚਾਇਆ ਜਾਂਦਾ ਹੈ। <ref>http://www.storicocarnevaleivrea.it/</ref> ਇਹ ਉਤਸਵ ਫ਼ਰਵਰੀ ਵਿੱਚ ਹੁੰਦਾ ਹੈ ਤੇ ਐਤਵਾਰ, ਸੋਮਵਾਰ ਅਤੇ​ਮੰਗਲਵਾਰ ਨੂੰ ਜਾਦਾ ਜੋਸ਼ ਨਾਲ ਸੰਤਰੇ ਸੁੱਤੇ ਜਾਂਦੇ ਹਨ। ਮੰਗਲਵਾਰ ਰਾਤ ਨੂੰ ਇਸਦਾ ਅੰਤ ਸੰਜੀਦਾ ਸੰਸਕਾਰ ਨਾਲ ਹੋ ਜਾਂਦਾ ਹੈ। ਕਿਉਂਕਿ ਸੰਤਰੇ ਦੇ ਭਾਰੀ ਹੋਣ ਕਰਕੇ ਕਈ ਬਾਰ ਖੇਡਦੇ ਹੋਏ ਸੱਟ ਲਾਗ ਜਾਂਦੀ ਹੈ ਤਾਂ ਮੈਡੀਕਲ ਸਹਾਇਤਾ ਖਿਡਾਰੀਆਂ ਲਈ ਮੌਜੂਦ ਹੁੰਦੀ ਹੈ।
[[File:Battle of the oranges 2013.jpg|thumb|Battle of the oranges 2013]]
==ਹੋਰ ਆਕਰਸ਼ਣ==