ਕੇ.ਵੀ. ਕਾਮਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox Person | name = ਕੇ.ਵੀ. ਕਮਥ | image = K.V. Kamath at the India Economic Summit 2008 cropped.jpg | image_size = 250px..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

08:51, 9 ਅਕਤੂਬਰ 2015 ਦਾ ਦੁਹਰਾਅ

ਕੁੰਦਾਪੁਰ ਵਾਮਨ ਕਮਥ (ਜਨਮ 2ਦਸੰਬਰ 1947 ਨੂੰ , ਮੰਗਲੌਰ , ਕਰਨਾਟਕ)(ਕੰਨੜ/ਕੋਂਕਣੀ: ಕುಂದಾಪುರ ವಾಮನ ಕಾಮತ), ਬ੍ਰਿਕਸ ਦੇਸ਼ਾਂ ਦੇ ਨਿਊ ਡੇਵੇਲਪਮੇੰਟ ਬੈਕ ਦੇ ਪ੍ਰਧਾਨ ਹਨ, ਤੇ ਇਹ ਇੰਫੋਸਿਸ ਲਿਮਟਿਡ ਦੇ ਚੇਅਰਮੈਨ ਰਹੇ ਹਨ ਤੇ ਭਾਰਤ ਦੇ ਸਬਤੋਂ ਵੱਡੇ ਨਿਜੀ ਬੈਂਕ ਆਈ.ਸੀ.ਆਈ.ਸੀ.ਆਈ ਬੈਂਕ ਦੇ ਗੈਰ- ਕਾਰਜਕਾਰੀ ਚੇਅਰਮੈਨ ਰਹੇ ਹਨ। ਤੇ ਸੇਵਾ ਹਾਉਸਟਨ ਦੀ ਤੇ ਕੰਪਨੀ ਸਕਲੂਮਬਰਗਰ ਤੇ ਭਾਰਤੀ ਫਾਰਮਾਸਿਊਟੀਕਲ ਨਿਰਮਾਤਾ ਲੁਪਿਨ ਬੋਰਡ ਤੇ ਇੱਕ ਸੁਤੰਤਰ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਹਨ। ਤੇ ਪੰਡਿਤ ਦੀਨ ਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੇ ਬੋਰਡ ਦੇ ਡਾਇਰੈਕਟਰ ਵੀ ਹਨ।[1][2]

ਕੇ.ਵੀ. ਕਮਥ
ਜਨਮ (1947-12-02) ਦਸੰਬਰ 2, 1947 (ਉਮਰ 76)
ਪੇਸ਼ਾਨਿਊ ਡੇਵੇਲਪਮੇੰਟ ਬੈਕ ਦੇ ਪ੍ਰਧਾਨ,

ਅਵਾਰਡ

  • ਬਿਸ਼ਨੇਸ ਮੈਨ ਆਫ਼ ਦ ਯੀਅਰ-ਫੋਰਬਸ ਏਸ਼ੀਆ
  • ਭਾਰਤ ਸਰਕਾਰ ਤੋਂ ਪਦਮ ਭੂਸ਼ਨ ਐਵਾਰਡ - 2008
  • ਬਿਸ਼ਨੇਸ ਮੈਨ ਆਫ਼ ਦ ਯੀਅਰ-ਬਿਸ਼ਨੇਸ ਇੰਡੀਆ 2005

ਹਵਾਲੇ