ਸਮੱਗਰੀ ਮਿਟਾਈ ਸਮੱਗਰੀ ਜੋੜੀ
Rupika08 (ਗੱਲ-ਬਾਤ) ਦੀ ਸੋਧ 263602 ਨਕਾਰੀ
ਲਾਈਨ 15:
== ਪੰਜਾਬੀ ਵਿਕੀ ਵਰਕਸ਼ਾਪ ਅਕਤੂਬਰ 2015, ਚੰਡੀਗੜ੍ਹ ==
 
ਰੁਪਿਕਾ ਜੀ, ਕੀ ਤੁਸੀਂ 16-17 ਅਕਤੂਬਰ 2015 ਨੂੰ ਚੰਡੀਗੜ੍ਹ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ ਵਿੱਚ ਸ਼ਾਮਿਲ ਹੋਣਾ ਚਾਹੋਂਗੇ? ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਲਈ ਤੁਹਾਨੂੰ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ। ਜੇਕਰ ਤੁਸੀਂ ਇਹ ਸਕਾਲਰਸ਼ਿਪ ਲੈਣਾ ਚਾਹੁਣੇ ਹੋ ਤਾਂ ਅਗਲੇ 3-4 ਦਿਨਾਂ ਦੇ ਅੰਦਰ-ਅੰਦਰ ਇਸ ਸੁਨੇਹੇ ਦਾ ਜਵਾਬ ਦੇਵੋ।--[[ਵਰਤੋਂਕਾਰ:Satdeep Gill|Satdeep Gill]] ([[ਵਰਤੋਂਕਾਰ ਗੱਲ-ਬਾਤ:Satdeep Gill|ਗੱਲ-ਬਾਤ]]) ੧੭:੧੦, ੮ ਅਕਤੂਬਰ ੨੦੧੫ (UTC)