10 ਅਕਤੂਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
'''10 ਅਕਤੂਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 283ਵਾਂ ([[ਲੀਪ ਸਾਲ]] ਵਿੱਚ 284ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 82 ਦਿਨ ਬਾਕੀ ਹਨ।
== ਵਾਕਿਆ ==
*[[732]]– [[ਫ਼ਰਾਂਸ]] ਦੇ ਸ਼ਹਿਰ [[ਟੂਅਰਸ]] ਦੇ ਬਾਹਰ ਇਕ ਜੰਗ ਵਿਚ [[ਚਾਰਲਸ ਮਾਰਟਨ]] ਨੇ ਮੁਸਲਮ ਫ਼ੌਜਾਂ ਦੇ ਆਗੂ [[ਅਬਦ ਇਲ ਰਹਿਮਾਨ]] ਨੂੰ ਮਾਰ ਕੇ [[ਯੂਰਪ]] ਵਿਚ ਮੁਸਲਮ ਫ਼ੌਜਾਂ ਦੀ ਆਮਦ ਨੂੰ ਰੋਕ ਦਿਤਾ।
*[[1911]]– [[ਪਨਾਮਾ ਨਹਿਰ]] ਵਿਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋਈ।
*[[1920]]– [[ਜਲਿਆਂ ਵਾਲਾ ਬਾਗ]] 1920 ਨੂੰ 'ਖ਼ਾਲਸਾ ਬਰਾਦਰੀ ਕਾਰਜ ਸਾਧਕ ਦਲ' ਜਥੇਬੰਦੀ ਵਲੋਂ ਦਲਿਤ ਸਿੱਖਾਂ ਦਾ ਸਮਾਗਮ।
*[[1943]]– [[ਚਿਆਂਗ ਕਾਈ ਸ਼ੇਕ]] [[ਚੀਨ]] ਦਾ ਰਾਸ਼ਟਰਪਤੀ ਬਣਿਆ।
*[[1947]]– ਪੰਜਾਬ ਦੇ ਗਵਰਨਰ [[ਚੰਦੂ ਲਾਲ ਤ੍ਰਿਵੇਦੀ]] ਨੇ 'ਸਿੱਖ ਇਕ ਜਰਾਇਮ ਪੇਸ਼ਾ ਕੌਮ ਹਨ' ਵਾਲਾ ਸਰਕੂਲਰ ਜਾਰੀ ਕੀਤਾ
*[[1949]]– [[ਮਾਸਟਰ ਤਾਰਾ ਸਿੰਘ]] ਨੇ, ਕੌਮ ਦੇ ਮਸਲਿਆਂ 'ਤੇ ਵਿਚਾਰਾਂ ਕਰਨ ਵਾਸਤੇ, ਦਿੱਲੀ ਵਿਚ ਇਕ ਕਾਨਫ਼ਰੰਸ ਕਰਨ ਦਾ ਫ਼ੈਸਲਾ ਕੀਤਾ। ਜਿਸ ਦਾ ਵਿਸ਼ਾ ਸੀ 'ਸਿੱਖਾਂ ਦਾ ਕਲਚਰ ਹਿੰਦੂਆਂ ਤੋਂ ਵਖਰਾ ਹੈ '
*[[1955]]– [[ਮੁੱਖ ਮੰਤਰੀ]] [[ਭੀਮ ਸੈਨ ਸੱਚਰ]] ਨੇ ਦਰਬਾਰ ਸਾਹਿਬ ਵਿਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।
*[[1973]]– [[ਫ਼ਿਜੀ]] ਦੇਸ਼ ਨੂੰ ਆਜ਼ਾਦੀ ਮਿਲੀ।
*[[1976]]– [[ਚੀਨ]] ਵਿਚ 'ਗੈਂਗ ਆਫ਼ ਫ਼ੋਰ' ਨੂੰ ਗ੍ਰਿਫ਼ਤਾਰ ਕੀਤਾ ਗਿਆ।
*[[1982]]– [[ਲੰਡਨ]] ਵਿਚ ਇਕ ਸਿੱਖ ਬੱਚੇ ਨੂੰ ਦਸਤਾਰ ਨਾ ਬੰਨ੍ਹਣ ਦੇਣ ਵਾਲੇ ਕੇਸ ਵਿਚ ਇਕ ਅਦਾਲਤੀ ਫ਼ੈਸਲੇ ਵਿਰੁਧ ਸਿੱਖਾਂ ਨੇ ਇਕ ਬਹੁਤ ਵੱਡਾ ਜਲੂਸ ਕਢਿਆ ਜਿਸ ਵਿਚ 25000 ਤੋਂ ਵੱਧ ਸਿੱਖ ਸ਼ਾਮਲ ਹੋਏ।
*[[2001]]– [[ਅਮਰੀਕਾ]] ਨੇ ਸੱਭ ਤੋਂ ਵੱਧ ਖ਼ਤਰਨਾਕ 22 [[ਦਹਿਸ਼ਤਗਰਦਾਂ ਦੀ ਲਿਸਟ]] ਰੀਲੀਜ਼ ਕੀਤੀ; ਇਸ ਵਿਚ [[ਓਸਾਮਾ ਬਿਨ ਲਾਦਨ]] ਦਾ ਨਾਂ ਸੱਭ ਤੋਂ ਉਪਰ ਸੀ।
 
== ਛੁੱਟੀਆਂ ==