ਏਲਿਆਸ ਹੋਵੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox engineer |image = Elias Howe portrait.jpg |image_width = |caption = |name = ਏਲਿ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

14:23, 10 ਅਕਤੂਬਰ 2015 ਦਾ ਦੁਹਰਾਅ

ਏਲਿਆਸ ਹੋਵੇ ਜੂਨੀਅਰ ਦਾ ਜਨਮ 9 ਜੁਲਾਈ , 1819 ਨੂੰ ਮੈਸਾਚੂਸਟਸ ਅਮਰੀਕਾ ਵਿਖੇ ਹੋਇਆ। ਆਪ ਸਿਲਾਈ ਮਸ਼ੀਨ ਦੇ ਖੋਜੀ ਸਨ।[1] ਉਸ ਦੀ ਸਿਲਾਈ ਮਸ਼ੀਨ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਸਨ:

  • ਨੋਕ ਤੇ ਛੇਕ ਵਾਲੀ ਸੂਈ
  • ਲਾਕ ਸਿਲਾਈ ਜਿਸ 'ਚ ਸ਼ਟਲ ਦੀ ਵਰਤੋਂ ਕੀਤੀ ਗਈ।
  • ਆਟੋਮੈਟਿਕ ਫੀਡ
ਏਲਿਆਸ ਹੋਵੇ
ਜਨਮ(1819-07-09)ਜੁਲਾਈ 9, 1819
ਮੌਤਅਕਤੂਬਰ 3, 1867(1867-10-03) (ਉਮਰ 48)
ਰਾਸ਼ਟਰੀਅਤਾਸੰਯੁਕਤ ਰਾਜ ਅਮਰੀਕਾ
ਸਿੱਖਿਆਮਕੈਨਿਕ ਸਗਿਰਦ ਤੌਰ ਤੇ
ਜੀਵਨ ਸਾਥੀਇਲੈਜ਼ਾਬੇਥ ਜੇਨਿੰਗਜ਼
ਬੱਚੇਜਾਨੇ ਰੋਬਿੰਸਨ ਹੋਵੇ,
ਸਾਇਮਨ ਹੋਵੇ,
ਜੂਲੀਆ ਮਾਰੀਆ ਹੋਵੇ
ਮਾਤਾ-ਪਿਤਾਏਲਿਆਸ ਹੋਵੇ ਅਤੇ ਪੋਲੀ ਹੋਵੇ
ਇੰਜੀਨੀਅਰਿੰਗ ਕਰੀਅਰ
ਇੰਜੀਨੀਅਰਿੰਗ ਅਨੁਸ਼ਾਸਨਮਕੈਨੀਕਲ ਇੰਜੀਨੀਅਰ
ਵਿਸ਼ੇਸ਼ ਪ੍ਰੋਜੈਕਟਸਿਲਾਈ ਮਸ਼ੀਨ
Significant advanceਲਾਕ ਸਿਲਾਈ
Significant awardsਸੋਨੇ ਦਾ ਤਗਮਾ, ਪੈਰਿਸ਼ ਪਰਦਰਸ਼ਨੀ 1867,
Légion d'honneur (ਫ੍ਰਾਂਸ਼)

ਹਵਾਲੇ