ਯੂਰੋਚਾਕਲੇਟ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"200px '''ਯੂਰੋਚਾਕਲੇਟ''' ਸਾਲਾਨਾ ਚਾਕਲੇਟ ਉਤਸਵ ਹੈ ਜੋ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

06:40, 11 ਅਕਤੂਬਰ 2015 ਦਾ ਦੁਹਰਾਅ

ਯੂਰੋਚਾਕਲੇਟ ਸਾਲਾਨਾ ਚਾਕਲੇਟ ਉਤਸਵ ਹੈ ਜੋ ਕੀ ਪੀਰੁਗੀਆ, ਇਟਲੀ ਦੇ ਅਮਬਰੀਆ ਖੇਤਰ ਵਿੱਚ ਮਨਾਇਆ ਜਾਂਦਾ ਹੈ। ਇਹ ਉਤਸਵ 1993 ਤੋਂ ਮਨਾਇਆ ਜਾ ਰਿਹਾ ਅਤੇਯੂਰੋਪ ਦਾ ਸਬਤੋਂ ਵੱਡਾ ਚਾਕਲੇਟ ਉਤਸਵ ਹੈ। ਯੂਰੋਚਾਕਲੇਟ ਤਕਰੀਬਨ 10 ਲੱਖ ਸੈਲਾਨੀਆਂ ਤੇ ਇਤਾਲਵੀ ਲੋਕਾਂ ਨੂੰ ਆਕਰਸ਼ਤ ਕਰਦਾ ਹੈ। ਇਹ ਉਤਸਵ ਨੌ ਦਿਨ ਚਲਦਾ ਹੈ ਤੇ ਇਹ ਪਿਆਜ਼ਾ ਇਤਾਲਿਆ, ਪਿਆਜ਼ਾ ਦੇਲਾ ਰੀਪਬਲੀਕਾ, ਕੋਰਸੋ ਵਾਨੁਕੀ, ਵੀਆ ਮਾਜ਼ਿਨੀ, ਵੀਆ ਫ਼ਾਨੀ, ਪਿਆਜ਼ਾ IV ਨਵੰਬਰ। ਇਟਲੀ ਦੀ ਮਸ਼ਹੂਰ ਚਾਕਲੇਟ ਕੰਪਨੀ ਪੀਰੁਗੀਨਾ ਤੇ ਲੀਨਦਤ ਤੇ ਕਾਫ਼ਾਰਲ ਦੀਆਂ ਚਾਕਲੇਟ ਪ੍ਰਦਰਸ਼ਿਤ ਕਿੱਤੀ ਜਾਂਦੀ ਹੈ। ਯੂਰੋਚਾਕਲੇਟ ਖਾਣ ਦੀ ਬਹੁਤ ਭਾਂਤੀ ਦੇ ਪਦਾਰਥ ਪ੍ਰਸਤੁਤ ਕਿੱਤੇ ਜਾਂਦੇ ਹਨ ਜਿਂਵੇ ਕੀ ਚਾਕਲੇਟ ਵਾਲੇ ਕੇਲੇ, ਪੀਣ ਵਾਲੀ ਚਾਕਲੇਟ, ਚਾਕਲੇਟ ਸਾਂਚੇ ,ਤੇ ਚਾਕਲੇਟ ਦੀ ਇੱਟਾਂ। ਯੂਰੋਚਾਕਲੇਟ ਵਿੱਚ ਭਾਂਤੀ-ਭਾਂਤੀ ਗਤੀਵਿਧੀਆਂ ਹੁੰਦੀ ਹਨ ਜਿਂਵੇ ਕੀ ਚਾਕਲੇਟ ਦੀ ਕਲਾ ਪ੍ਰਦਰਸ਼ਨ, ਚਾਕਲੇਟ ਨੱਕਾਸ਼ੀ ਆਦਿ. ਪਿਛਲੇ ਸਾਲਾਂ ਵਿੱਚ ਇਗਲੂ ਨੇ 3600 ਕਿਲੋ ਚਾਕਲੇਟ ਦੀ ਇੱਟਾਂ ਬਣਾਈ ਹੈ. ਇਸ ਚਾਕਲੇਟ ਉਤਸਵ ਵਿੱਚ 'ਚਾਕਲੇਟ ਸਪਾ ਦਿਵਸ' ਦਾ ਅਵਸਰ ਵੀ ਹੁੰਦਾ ਹੈ। 2003 ਵਿੱਚ ਦੁਨਿਆ ਦੀ ਸਬਤੋਂ ਵੱਡੀ ਚਾਕਲੇਟ ਬਾਰ ਬਣਾਈ ਗਈ ਸੀ. ਉਸਦਾ ਨਪਾਈ 7 ਮੀਤਰ ਲੰਬਾਈ, 2 ਮੀਟਰ ਉੱਚਾ ਤੇ 5980 ਕਿਲੋ ਡਾਰਕ ਚਾਕਲੇਟ ਤੇ ਹਜ਼ਾਰੋਂ ਹੇਜ਼ਲਨਟਸ ਨਾਲ ਬਣੀ ਸੀ। ਯੂਰੋਚਾਕਲੇਟ ਦੂਜੀ ਇਤਾਲਵੀ ਸ਼ਹਿਰ ਜਿਂਵੇ ਕੀ ਰੋਮ ਤੇ ਤੁਰੀਨ ਵਿੱਚ ਵੀ ਮਨਾਇਆ ਜਾਣ ਲੱਗ ਪਿਆ ਹੈ।

ਗੈਲੇਰੀ

 
Stand
 
Stand
 
Hotel a tema
 
Eurochocolate 2008
 
"Spalm Beach"

ਬਾਹਰੀ ਲਿੰਕ