ਗਵਾਲੀਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 29:
| established_title = <!-- Established -->
| established_date =
| founder = Rajaਰਾਜਾ Surajਸੂਰਜ Senਸੇਨ
| named_for = Saintਸੰਤ Gwalipaਗਵਾਲੀਪਾ
| government_type =
| govern
ਲਾਈਨ 48:
| demographics_type1 = Languages
| demographics1_title1 = Official
| demographics1_info1 = [[Hindiਹਿੰਦੀ languageਭਾਸ਼ਾ|Hindiਹਿੰਦੀ]] andਅਤੇ Englishਅੰਗਰੇਜ਼ੀ
| timezone1 = [[Indian Standard Time|IST]]
| utc_offset1 = +5:30
ਲਾਈਨ 67:
}}
 
'''ਗਵਾਲੀਅਰ''' ਮੱਧ ਪ੍ਰਦੇਸ਼ ਦਾ ਪ੍ਰਸਿੱਧ ਸ਼ਹਿਰ ਹੈ। ਇਹ [[ਦਿੱਲੀ]] ਤੋਂ 319 ਕਿਲੋਮੀਟਰ ਦੂਰ ਹੈ। ਗਵਾਲੀਅਰ ਮੱਧ ਪ੍ਰਦੇਸ਼ ਦੇ [[ਗਿਰਦ]] ਖੇਤਰ ਦਾ ਮੁੱਖ ਸ਼ਹਿਰ ਹੈ। ਇਹ ਸ਼ਹਿਰ ਉੱਤਰ ਦੇ ਕਈ ਰਾਜਵੰਸ਼ਾ ਅਧੀਨ ਰਿਹਾ। ਪਹਿਲਾਂ ਇਹ, 13ਵੀਂ ਸਦੀ ਵਿੱਚ [[ਤੋਮਰ|ਤੋਮਰਾਂ]] ਅਧੀਨ ਅਤੇ 17ਵੀਂ ਸਦੀ ਵਿੱਚ [[ਮੁਗਲਾਂ]] ਅਤੇ ਫਿਰ [[ਮਰਾਠਿਆਂ]] ਅਤੇ ਅਖੀਰ ਵਿੱਚ ਆਜ਼ਾਦੀ ਤੱਕ [[ਸਿੰਧੀਆਂ]] ਦੇ ਅਧੀਨ ਰਿਹਾ।
'''ਗਵਾਲੀਅਰ''' ਮੱਧ ਪ੍ਰਦੇਸ਼ ਦਾ ਪ੍ਰਸਿੱਧ ਸ਼ਹਿਰ ਹੈ। ਗਵਾਲੱਪ ਜਾਂ ਗਵਾਲੰਭ ਨਾਮੀਂ ਕਿਸੇ ਸਿੱਧ ਦੇ ਨਾਂ ਤੋਂ ਪ੍ਰਚੱਲਿਤ ਹੋਇਆ ਗੋਪਾਗਿਰੀ, ਗੋਪਾਂਦਰੀ ਜਾਂ ਗਵਾਰੀਏਰ ਅੱਜ ਗਵਾਲੀਅਰ ਕਹਾਉਂਦਾ ਹੈ।
 
ਇੱਥੇ ਗਵਾਲੀਅਰ ਜ਼ਿਲ੍ਹੇ ਅਤੇ [[ਗਵਾਲੀਅਰ ਡਵੀਜ਼ਨ]] ਦੇ ਕਈ ਮੁੱਖ ਦਫ਼ਤਰ ਹਨ। ਇੱਥੇ [[ਚੰਬਲ ਖੇਤਰ]] ਦੇ ਵੀ ਕਈ ਮੁੱਖ ਦਫ਼ਤਰ ਹਨ। ਇਸ ਤੋਂ ਪਹਿਲਾਂ ਗਵਾਲੀਅਰ [[ਮੱਧ ਭਾਰਤ ]] ਦੀ ਸਰਦੀਆਂ ਦੀ ਰਾਜਧਾਨੀ ਹੁੰਦਾ ਸੀ, ਜਿਹੜਾ ਕੀ ਬਾਅਦ ਵਿੱਚ ਵੱਡੇ ਮੱਧ ਭਾਰਤ ਦਾ ਹਿੱਸਾ ਬਣਿਆ। ਇਹ ਆਜ਼ਾਦੀ ਤੱਕ, 15 ਅਗਸਤ 1947, ਬ੍ਰਿਟਿਸ਼ ਰਾਜ ਅਧੀਨ ਇੱਕ [[ਰਿਆਸਤ]] ਸੀ ਅਤੇ ਇਹ ਸਿੰਧੀਆਂ ਅਧੀਨ ਸੀ। ਇਸ ਸ਼ਹਿਰ ਨੂੰ ਚਾਰੇ ਪਾਸਿਓਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ।
 
2014 ਦੀ [[ਸੰਸਾਰ ਸਿਹਤ ਜਥੇਬੰਦੀ|ਵਿਸ਼ਵ ਸਿਹਤ ਜਥੇਬੰਦੀ]] ਅਨੁਸਾਰ ਗਵਾਲੀਅਰ ਭਾਰਤ ਦਾ ਤੀਜਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ।<ref>{{cite web |url=http://timesofindia.indiatimes.com/home/environment/pollution/Gwaliors-air-among-dirtiest-in-the-world/articleshow/34861518.cms |title=Gwalior's air among dirtiest in the world|work=The Times of India|accessdate=28 July 2015}}</ref>
 
==ਇਤਿਹਾਸ==
ਮਿਥਿਹਾਸਕ ਆਧਾਰ ’ਤੇ ਗਵਾਲੀਅਰ ਦਾ ਇਤਿਹਾਸ ਪੱਥਰ ਯੁੱਗ ਨਾਲ ਜੋੜਿਆ ਜਾਂਦਾ ਹੈ। ਇੱਥੇ ਹੋਈ ਖੁਦਾਈ ’ਚੋਂ ਮਿਲੀਆਂ ਇੱਟਾਂ, ਮੂਰਤੀਆਂ, ਮਿੱਟੀ ਦੇ ਭਾਂਡੇ, ਅਸ਼ਤਰ-ਸ਼ਸਤਰ 600 ਈਸਵੀ ਪੂਰਵ ਤੋਂ ਲੈ ਕੇ ਮੱਧ 800 ਈਸਵੀ ਦੇ ਹਨ। ਇਨ੍ਹਾਂ ਖੁਦਾਈਆਂ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਇਲਾਕਾ [[ਮੌਰੀਆ ਵੰਸ਼]], [[ਸ਼ੁੰਗ ਵੰਸ਼]], [[ਕੁਸ਼ਾਨ ਵੰਸ਼]], [[ਨਾਗ ਵੰਸ਼]], [[ਗੁਪਤ ਵੰਸ਼]] ਅਤੇ [[ਨੰਦ ਵੰਸ਼]] ਕਾਲ ਸਮੇਂ ਵੀ ਅਨੇਕਾਂ ਇਤਿਹਾਸਕ ਉਤਾਰ-ਚੜ੍ਹਾਵਾਂ ਦਾ ਕੇਂਦਰ ਰਿਹਾ। ਈਸਾ ਤੋਂ ਛੇਵੀਂ ਸਦੀ ਪੂਰਵ ਇੱਥੇ [[ਪਾਟਲੀਪੁੱਤਰ]] ([[ਪਟਨਾ]], [[ਬਿਹਾਰ]]) ਦੇ [[ਨੰਦ ਵੰਸ਼]] ਦਾ ਰਾਜ ਸੀ। ਨੰਦ ਰਾਜੇ, [[ਸ਼ਿਵਨੰਦੀ]] ਨੇ [[ਨਾਗ ਰਾਜਾ]], [[ਸ਼ਿਸ਼ੂਨਾਗ]] ਤੋਂ ਇਹ ਇਲਾਕਾ ਜਿੱਤਿਆ ਸੀ ਜਿਸ ਦੀ ਰਾਜਧਾਨੀ ਪਦਮ ਪਵਾਇਆ ਗ੍ਰਾਮ (ਨੇੜੇ ਗਵਾਲੀਅਰ) ਸੀ। [[ਸਮੁੰਦ ਗੁਪਤ]] ਦੇ ਸ਼ਿਲਾਲੇਖ ’ਤੇ ਉੱਕਰਿਆ ਹੈ ਕਿ ਭੀਮ, ਸਕੰਦ, ਵੱਧੂ, ਬ੍ਰਹਿਸਪਤੀ, ਵਿਭੂ, ਭਵਨਾਭ, ਦੇਵਮ (ਦੇਵਭ), ਵਿਆਂਗਰ ਅਤੇ ਗਣਪਤੀ ਇੱਥੋਂ ਦੇ ਨਾਗਵੰਸ਼ੀ ਸ਼ਾਸਕ ਸਨ। ਕਾਲਮ ਮੁਤਾਬਕ ਹੁਣ ਸ਼ਾਸਕ ਮਿਹਰਗੁਲ ਦਾ ਛੇਵੀਂ ਸਦੀ ਦਾ ਸ਼ਿਲਾਲੇਖ ਗਵਾਲੀਅਰ ਦੇ ਕਿਲ੍ਹੇ ਦੀ ਪ੍ਰਾਚੀਨਤਾ ਸਬੰਧੀ ਪਹਿਲਾ ਲਿਖਤੀ ਪ੍ਰਮਾਣ ਮੰਨਿਆ ਜਾਂਦਾ ਹੈ। ਕਿਲ੍ਹੇ ਦੇ ਲਕਸ਼ਮਣ ਦਰਵਾਜ਼ੇ ਦੇ ਸ਼ਿਲਾਲੇਖ ’ਤੇ ਪਤੀਹਾਰ ਸ਼ਾਸਕ ਮਿਹਰਭੋਜ ਦਾ ਨਾਂ ਉੱਕਰਿਆ ਹੋਇਆ ਹੈ। ਇਸ ਸ਼ਾਸਕ ਤੋਂ ਬਾਅਦ ਪਤੀਹਾਰ ਵੰਸ਼ ਦਾ ਰਾਜਾ ਭੋਜ ਹੋਇਆ, ਜਿਸ ਨੇ 836 ਤੋਂ 882 ਈ. ਤਕ ਇਸ ਇਲਾਕੇ ’ਤੇ ਰਾਜ ਕੀਤਾ। ਅੱਠਵੀਂ ਸਦੀ ਵਿੱਚ ਗੁੱਜਰ, ਪਤੀਹਾਰ ਵੰਸ਼ ਅਤੇ ਨੌਵੀਂ ਸਦੀ ਵਿੱਚ ਕਛਪਘਾਤ ਵੰਸ਼ ਗਵਾਲੀਅਰ ’ਤੇ ਕਾਬਜ਼ ਹੋਇਆ।