ਗਵਾਲੀਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 79:
ਮਿਥਿਹਾਸਕ ਆਧਾਰ ’ਤੇ ਗਵਾਲੀਅਰ ਦਾ ਇਤਿਹਾਸ ਪੱਥਰ ਯੁੱਗ ਨਾਲ ਜੋੜਿਆ ਜਾਂਦਾ ਹੈ। ਇੱਥੇ ਹੋਈ ਖੁਦਾਈ ’ਚੋਂ ਮਿਲੀਆਂ ਇੱਟਾਂ, ਮੂਰਤੀਆਂ, ਮਿੱਟੀ ਦੇ ਭਾਂਡੇ, ਅਸ਼ਤਰ-ਸ਼ਸਤਰ 600 ਈਸਵੀ ਪੂਰਵ ਤੋਂ ਲੈ ਕੇ ਮੱਧ 800 ਈਸਵੀ ਦੇ ਹਨ। ਇਨ੍ਹਾਂ ਖੁਦਾਈਆਂ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਇਲਾਕਾ [[ਮੌਰੀਆ ਵੰਸ਼]], [[ਸ਼ੁੰਗ ਵੰਸ਼]], [[ਕੁਸ਼ਾਨ ਵੰਸ਼]], [[ਨਾਗ ਵੰਸ਼]], [[ਗੁਪਤ ਵੰਸ਼]] ਅਤੇ [[ਨੰਦ ਵੰਸ਼]] ਕਾਲ ਸਮੇਂ ਵੀ ਅਨੇਕਾਂ ਇਤਿਹਾਸਕ ਉਤਾਰ-ਚੜ੍ਹਾਵਾਂ ਦਾ ਕੇਂਦਰ ਰਿਹਾ। ਈਸਾ ਤੋਂ ਛੇਵੀਂ ਸਦੀ ਪੂਰਵ ਇੱਥੇ [[ਪਾਟਲੀਪੁੱਤਰ]] ([[ਪਟਨਾ]], [[ਬਿਹਾਰ]]) ਦੇ [[ਨੰਦ ਵੰਸ਼]] ਦਾ ਰਾਜ ਸੀ। ਨੰਦ ਰਾਜੇ, [[ਸ਼ਿਵਨੰਦੀ]] ਨੇ [[ਨਾਗ ਰਾਜਾ]], [[ਸ਼ਿਸ਼ੂਨਾਗ]] ਤੋਂ ਇਹ ਇਲਾਕਾ ਜਿੱਤਿਆ ਸੀ ਜਿਸ ਦੀ ਰਾਜਧਾਨੀ ਪਦਮ ਪਵਾਇਆ ਗ੍ਰਾਮ (ਨੇੜੇ ਗਵਾਲੀਅਰ) ਸੀ। [[ਸਮੁੰਦ ਗੁਪਤ]] ਦੇ ਸ਼ਿਲਾਲੇਖ ’ਤੇ ਉੱਕਰਿਆ ਹੈ ਕਿ ਭੀਮ, ਸਕੰਦ, ਵੱਧੂ, ਬ੍ਰਹਿਸਪਤੀ, ਵਿਭੂ, ਭਵਨਾਭ, ਦੇਵਮ (ਦੇਵਭ), ਵਿਆਂਗਰ ਅਤੇ ਗਣਪਤੀ ਇੱਥੋਂ ਦੇ ਨਾਗਵੰਸ਼ੀ ਸ਼ਾਸਕ ਸਨ। ਕਾਲਮ ਮੁਤਾਬਕ ਹੁਣ ਸ਼ਾਸਕ ਮਿਹਰਗੁਲ ਦਾ ਛੇਵੀਂ ਸਦੀ ਦਾ ਸ਼ਿਲਾਲੇਖ ਗਵਾਲੀਅਰ ਦੇ ਕਿਲ੍ਹੇ ਦੀ ਪ੍ਰਾਚੀਨਤਾ ਸਬੰਧੀ ਪਹਿਲਾ ਲਿਖਤੀ ਪ੍ਰਮਾਣ ਮੰਨਿਆ ਜਾਂਦਾ ਹੈ। ਕਿਲ੍ਹੇ ਦੇ ਲਕਸ਼ਮਣ ਦਰਵਾਜ਼ੇ ਦੇ ਸ਼ਿਲਾਲੇਖ ’ਤੇ ਪਤੀਹਾਰ ਸ਼ਾਸਕ ਮਿਹਰਭੋਜ ਦਾ ਨਾਂ ਉੱਕਰਿਆ ਹੋਇਆ ਹੈ। ਇਸ ਸ਼ਾਸਕ ਤੋਂ ਬਾਅਦ ਪਤੀਹਾਰ ਵੰਸ਼ ਦਾ ਰਾਜਾ ਭੋਜ ਹੋਇਆ, ਜਿਸ ਨੇ 836 ਤੋਂ 882 ਈ. ਤਕ ਇਸ ਇਲਾਕੇ ’ਤੇ ਰਾਜ ਕੀਤਾ। ਅੱਠਵੀਂ ਸਦੀ ਵਿੱਚ ਗੁੱਜਰ, ਪਤੀਹਾਰ ਵੰਸ਼ ਅਤੇ ਨੌਵੀਂ ਸਦੀ ਵਿੱਚ ਕਛਪਘਾਤ ਵੰਸ਼ ਗਵਾਲੀਅਰ ’ਤੇ ਕਾਬਜ਼ ਹੋਇਆ।
==ਸਿਧੀਆ ਰਾਜਵੰਸ਼==
*1727 - 1745 : ਰਾਨੋਜੀ ਰਾਓ ਸਿੰਧੀਆ (+1745)
1843*1745 - 18861755 : ਜਾਯਾਜੀਜੈਪਾਜੀ ਰਾਓ ਸਿੰਧੀਆ (1835v. 1720-18861755)
 
1745*1755 - 17551761 : ਜੈਪਾਜੀਜਨਕੋਜੀ ਰਾਓ ਲੇਰ ਸਿੰਧੀਆ (v. 1720-1755+1761)
1886*1761 - 19251764 : ਮਾਧਵਾਕੰਦਾਰਜੀ ਰਾਓ ਸਿੰਧੀਆ II (1876-1925+ap.1764)
 
1755*1764 - 17611768 : ਜਨਕੋਜੀਮਾਨਾਜੀ ਰਾਓ ਲੇਰ ਸਿੰਧੀਆ (+1761)
*1768 - 1794 : ਮਾਧਵਾ ਰਾਓ ਲੇਰ ਸਿੰਧੀਆ (1729-1794), ਰਾਦਜਾਹ ਡੇ ਗੋਹਦ ਇਨ 1765 ਪਿਉਸ ਮਹਾਰਾਜਦਜਾਹ ਡੇ ਗਵਾਲੀਅਰ
 
1761*1794 - 17641827 : ਕੰਦਾਰਜੀਦੌਲਤ ਰਾਓ ਸਿੰਧੀਆ(+ap.17641779-1827)
1764*1827 - 17681843 : ਮਾਨਾਜੀਜਨਕੋਜੀ ਰਾਓ ਸਿੰਧੀਆ II ਮੁਕੀ ਰਾਓ ਸਿੰਧੀਆ (1805-1843)
1925*1843 - 19481886 : ਜਾਰਜ ਜੀਵਾਜੀਜਾਯਾਜੀ ਰਾਓ ਸਿੰਧੀਆ (19161835-19611886)
1768 - 1794 : ਮਾਧਵਾ ਰਾਓ ਲੇਰ ਸਿੰਧੀਆ (1729-1794), ਰਾਦਜਾਹ ਡੇ ਗੋਹਦ ਇਨ 1765 ਪਿਉਸ ਮਹਾਰਾਜਦਜਾਹ ਡੇ ਗਵਾਲੀਅਰ
*1843 - 1844 : ਦਾਦਾ ਖਸਜੀਵੱਲ੍ਹਾ
 
1794*1886 - 18271925 : ਦੌਲਤਮਾਧਵਾ ਰਾਓ ਸਿੰਧੀਆ II (17791876-18271925)
*1925 - 1948 : ਜਾਰਜ ਜੀਵਾਜੀ ਰਾਓ ਸਿੰਧੀਆ (1916-1961
 
1827 - 1843 : ਜਨਕੋਜੀ ਰਾਓ ਸਿੰਧੀਆ II ਮੁਕੀ ਰਾਓ ਸਿੰਧੀਆ (1805-1843)
 
1843 - 1886 : ਜਾਯਾਜੀ ਰਾਓ ਸਿੰਧੀਆ (1835-1886)
 
1843 - 1844 : ਦਾਦਾ ਖਸਜੀਵੱਲ੍ਹਾ
 
1886 - 1925 : ਮਾਧਵਾ ਰਾਓ ਸਿੰਧੀਆ II (1876-1925)
 
1925 - 1948 : ਜਾਰਜ ਜੀਵਾਜੀ ਰਾਓ ਸਿੰਧੀਆ (1916-1961
 
==ਹਵਾਲੇ==