ਅਣਵੀ ਭਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਅਣਵੀ ਭਾਰ''' ਜਾਂ '''ਅਣਵੀ ਮਾਤਰਾ''' ਤੋਂ ਭਾਵ ਕਿਸੇ [[ਅਣੂ]] ਦੇ ਭਾਰ ਤੋਂ ਹੈ। ਇਹਨੂੰ ਕੱਢਣ ਵਾਸਤੇ [[ਅਣਵੀ ਫ਼ਾਰਮੂਲਾ|ਅਣਵੀ ਫ਼ਾਰਮੂਲੇ]] ਵਿਚਲੇ ਹਰੇਕ [[ਰਸਾਇਣਕ ਤੱਤ|ਤੱਤ]] ਦੇ ਪਰਮਾਣੂਆਂ ਦੀ ਗਿਣਤੀ ਨੂੰ ਉਸ ਪਰਮਾਣੂ ਦੇ [[ਪਰਮਾਣਵੀ ਭਾਰ|ਭਾਰ]] ਨਾਲ਼ ਗੁਣਾ ਕਰ ਕੇ ਉਹਨਾਂ ਦਾ ਜੋੜ ਕੀਤਾ ਜਾਂਦਾ ਹੈ।ਜਿਵੇਂ ਕਿ ਪਾਣੀ ਦਾ ਸੂਤਰ H_2 O ਹੁੰਦਾ ਹੈ ਤਾਂ ਇਸਦਾ ਅਣਵੀ ਭਾਰ ਹੋਵੇਗਾ:-
 
*(2*ਹਾਈਡਰੋਜਨ ਦਾ ਐਟਮੀ ਭਾਰ + 1*ਨਾਈਟਰੋਜਨ ਦਾ ਐਟਮੀ ਭਾਰ)ਗਰਾਮ
*= (2*1+1*16)ਗਰਾਮ
*=(2+16)ਗਰਾਮ
*=18 ਗਰਾਮ
 
ਤਾਂ ਇਸਦਾ ਮਤਲਬ ਹੈ ਕਿ ਪਾਣੀ(H_2 O) ਦਾ ਅਣਵੀ ਭਾਰ 18 ਗਰਾਮ ਹੈ।