ਵਾਢੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਵਾਡੀ'''
[[File:Manual harvest in Tirumayam.jpg|thumb|ਹੱਥਾਂ ਨਾਲ ਝੋਨੇਂ ਦੀ ਵਾਡੀ ਕਰਦੀ ਔਰਤ .jpg|thumb|Manual harvest in [[Thirumeyyam]]]]
 
[[ਤਸਵੀਰ:Agriculture_in_Volgograd_Oblast_002.JPG|thumb|ਆਧੁਨਿਕ ਤਕਨੀਕ ਨਾਲ ਕੀਤੀ ਜਾ ਰਹੀ ਵਾਡੀ]]
ਵਾਡੀ ਫਸਲਾਂ ਨੂੰ ਵੱਖ ਵੱਖ ਸਮੇਂ ਬੀਜਣ ਤੋਂ ਬਾਅਦ ਜਦੋਂ ਉਹ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਵਾਡੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ। ਪੂਰੇ ਸੰਸਾਰ ਵਿੱਚ ਫ਼ਸਲਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਵੱਡਿਆ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਵਾਡੀ ਨੂੰ ਲੋਕਾਂ ਵਲੋਂ ਹੱਥਾਂ ਨਾਲ ਹੀ ਕੀਤੀ ਜਾਂਦੀ ਸੀ । ਆਧੁਨਿਕ ਸਮੇਂ ਵਿੱਚ ਤਕਨੀਕੀ ਵਿਕਾਸ ਦੇ ਨਾਲ ਮਨੁੱਖ ਨੇ ਵਾਡੀ ਲਈ ਮਸ਼ੀਨਾਂ ਦੀ ਈਜ਼ਾਦ ਕੀਤੀ। ਜਿਸ ਨਾਲ ਵਡੇ ਪੱਧਰ ਤੇ ਵਾਡੀ ਕਰਨਾ ਸਮੁੱਚੇ ਸੰਸਾਰ ਦੇ ਕਿਸ਼ਾਨਾਂ ਲਈ ਸੋਖਾ ਹੋ ਗਿਆ।