19 ਅਕਤੂਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਜਨਮ: clean up using AWB
No edit summary
ਲਾਈਨ 2:
'''੧੯ ਅਕਤੂਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 292ਵਾਂ ([[ਲੀਪ ਸਾਲ]] ਵਿੱਚ 293ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 73 ਦਿਨ ਬਾਕੀ ਹਨ।
==ਵਾਕਿਆ==
*[[1677]]– ਇਕ ਸਿੱਖ ਵਲੋਂ [[ਔਰੰਗਜ਼ੇਬ]] ਉਤੇ ਤਲਵਾਰ ਨਾਲ ਹਮਲਾ।
 
*[[1812]]– [[ਫ਼ਰਾਂਸ]] ਦੇ ਜਰਨੈਲ [[ਨੈਪੋਲੀਅਨ]] ਨੇ ਅਪਣੀ ਹਾਰ ਮਗਰੋਂ [[ਮਾਸਕੋ]] ਤੋਂ ਪਿਛੇ ਹਟਣਾ ਸ਼ੁਰੂ ਕੀਤਾ।
*[[1921]]– ਸ਼੍ਰੋਮਣੀ ਕਮੇਟੀ ਨੇ ਤੋਸ਼ਾਖ਼ਾਨੇ ਦੀਆਂ ਚਾਬੀਆਂ ਸੁੰਦਰ ਸਿੰਘ ਤੋਂ ਲੈ ਕੇ ਖੜਕ ਸਿੰਘ ਨੂੰ ਦੇਣ ਦਾ ਮਤਾ ਪਾਸ ਕੀਤਾ।
*[[1943]]– [[ਦੂਜੀ ਸੰਸਾਰ ਜੰਗ]] ਦੌਰਾਨ [[ਰੂਸ]], [[ਅਮਰੀਕਾ]], [[ਇੰਗਲੈਂਡ]] ਤੇ [[ਚੀਨ]] [[ਮਾਸਕੋ]] ਵਿਚ ਇਕੱਠੇ ਹੋਏ ਅਤੇ ਜੰਗ ਸਬੰਧੀ ਪੈਂਤੜੇ ਦੀ ਪਲਾਨਿੰਗ ਕੀਤੀ।
*[[1949]]– [[ਚੀਨ]] ਨੂੰ ਰਸਮੀ ਤੌਰ 'ਤੇ '''[[ਪੀਪਲਜ਼ ਰੀਪਬਲਿਕ ਆਫ਼ ਚਾਈਨਾ]]''' ਐਲਾਨਿਆ ਗਿਆ।
*[[1983]]– [[ਅਮਰੀਕਾ]] ਦੀ ਸੈਨਟ ਨੇ [[ਮਾਰਟਿਨ ਲੂਥਰ]] ਦੇ ਸਨਮਾਨ ਵਿਚ ਕੌਮੀ ਛੁੱਟੀ ਕਰਨ ਦਾ ਬਿਲ ਪਾਸ ਕੀਤਾ।
*[[1989]]– [[ਅਮਰੀਕਾ]] ਦੀ ਸੈਨਟ ਨੇ ਅਮਰੀਕਨ ਝੰਡੇ ਦੀ ਤੌਹੀਨ ਬਾਰੇ ਬਿਲ ਰੱਦ ਕਰ ਦਿਤਾ।
*[[1993]]– [[ਬੇਨਜ਼ੀਰ ਭੁੱਟੋ]] [[ਪਾਕਿਸਤਾਨ]] ਦੀ ਪ੍ਰਧਾਨ ਮੰਤਰੀ ਬਣੀ।
==ਛੁੱਟੀਆਂ==