ਸੰਭਾਵਿਕਤਾ ਸਿਧਾਂਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਪ੍ਰੋਬੇਬਿਲਟੀ ਥਿਊਰੀ ਪ੍ਰੋਬੇਬਿਲਟੀ ਨਾਲ ਸਬੰਧਿਤ ਗਣਿਤ ਦੀ ਇੱਕ ਸ਼..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
ਪ੍ਰੋਬੇਬਿਲਟੀ ਥਿਊਰੀ ਪ੍ਰੋਬੇਬਿਲਟੀ ਨਾਲ ਸਬੰਧਿਤ ਗਣਿਤ ਦੀ ਇੱਕ ਸ਼ਾਖਾ ਹੈ, ਜੋ ਅਨਿਸ਼ਚਿਤ ਘਟਨਾਵਾਂ ਦਾ ਵਿਸ਼ਲੇਸ਼ਣ ਹੈ।<ref>{{cite web|url=http://www.britannica.com/ebc/article-9375936 |title=Probability theory, Encyclopaedia Britannica |publisher=Britannica.com |accessdate=2012-02-12}}</ref>
 
==ਪਰਿਭਾਸ਼ਾ==
ਲਾਈਨ 8:
 
ਜਿੱਥੇ Ω(Σ) ਐਨਸੈਂਬਲ ਅੰਦਰ ਸਿਸਟਮਾਂ ਦੀ ਕੁੱਲ ਗਿਣਤੀ ਹੈ, ਅਤੇ Ω(X) ਉਹਨਾਂ ਸਿਸਟਮਾਂ ਦੀ ਗਿਣਤੀ ਹੈ ਜੋ ਨਤੀਜਾ X ਰੱਖਦੇ ਹਨ । ਅਸੀਂ ਦੇਖ ਸਕਦੇ ਹਾਂ ਕਿ ਪਰੌਬੇਬਿਲਟੀ P(X) ਜਰੂਰ ਹੀ 0 ਅਤੇ 1 ਦਰਮਿਆਨ ਦਾ ਕੋਈ ਨੰਬਰ ਹੋਣਾ ਚਾਹੀਦਾ ਹੈ। ਜੇਕਰ ਕੋਈ ਵੀ ਸਿਸਟਮ ਨਤੀਜਾ X ਨਾ ਰੱਖਦਾ ਹੋਵੇ ਤਾਂ ਪਰੌਬੇਬਿਲਟੀ 0 ਰਹੇਗੀ, ਭਾਵੇਂ ਸਿਸਟਮਾਂ ਦੀ ਗਿਣਤੀ ਅਨੰਤ ਹੋਵੇ । ਇਹ ਸਿਰਫ ਇਹ ਕਹਿਣ ਦਾ ਤਰੀਕਾ ਹੁੰਦਾ ਹੈ ਕਿ ਨਤੀਜਾ X ਆਉਣ ਦਾ ਕੋਈ ਚਾਂਸ (ਮੌਕਾ) ਨਹੀਂ ਹੁੰਦਾ । ਪਰੌਬੇਬਿਲਟੀ “ਇਕਾਈ” ਹੁੰਦੀ ਹੈ ਜੇਕਰ ਸਾਰੇ ਸਿਸਟਮ ਅਨੰਤ ਤੱਕ ਦੀ ਹੱਦ ਤੱਕ ਦੀ ਗਿਣਤੀ ਤੱਕ ਵੀ ਨਤੀਜਾ X ਦੇਣ । ਇਹ ਸਿਰਫ ਇਸਤਰਾਂ ਕਹਿਣ ਦਾ ਇੱਕ ਹੋਰ ਤਰੀਕਾ ਹੁੰਦਾ ਹੈ ਕਿ ਨਤੀਜਾ X ਵਾਪਰਨ ਦੇ ਲਈ ਵਚਨਬੱਧ ਹੈ।
 
==ਹਵਾਲੇ==
{{ਹਵਾਲੇ}}