ਵੋਲਟੇਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 25:
==ਜੀਵਨ ਵੇਰਵੇ==
ਫ਼ਰਾਂਸੁਆ-ਮਾਰੀ ਆਰੂਏ,ਪੰਜ ਬੱਚਿਆਂ ਵਿੱਚ ਸਭ ਤੋਂ ਛੋਟਾ ਸੀ ਅਤੇ ਉਸਦਾ ਜਨਮ ਪੈਰਿਸ ਵਿੱਚ ਹੋਇਆ ਸੀ। <ref>Wright, [http://books.google.com/books?id=wXc6AAAAMAAJ&printsec=titlepage&source=gbs_summary_r&cad=0#PPA505,M1 p 505].</ref> ਉਸਦੇ ਪਿਤਾ ਫ਼ਰਾਂਸੁਆ ਆਰੂਏ (1650 – 1 ਜਨਵਰੀ 1722), ਇੱਕ ਵਕੀਲ ਸਨ ਅਤੇ ਮਾਮੂਲੀ ਖਜਾਨਾ ਕਰਮਚਾਰੀ ਸਨ। ਉਸਦੀ ਮਾਂ ਮੇਰੀ ਮਾਰਗਰੇਟ ਡੀ'ਔਮਾਰਤ (ਅੰਦਾਜ਼ਨ 1660 – 13 ਜੁਲਾਈ 1701), ਇੱਕ ਕੁਲੀਨ ਘਰਾਣੇ ਤੋਂ ਸੀ। ਵਾਲਟੇਅਰ ਦੇ ਜਨਮ ਬਾਰੇ ਕਿਆਸ ਚਲਦੇ ਹਨ, ਹਾਲਾਂਕਿ ਉਹ ਆਪ 20 ਫਰਵਰੀ 1694 ਨੂੰ ਆਪਣੀ ਜਨਮ ਤਾਰੀਖ ਕਿਹਾ ਕਰਦਾ ਸੀ। ਉਸਨੂੰ [[ਯਸ਼ੂ ਸਮਾਜ]] ਨੇ ਪੈਰਿਸ ਦੇ ਇੱਕ ਪਬਲਿਕ ਸੈਕੰਡਰੀ ਸਕੂਲ [[ਲੀਸੇ ਲੂਈ-ਲ-ਗਰਾਂ]] (1704–1711) ਵਿੱਚ ਪੜ੍ਹਾਇਆ, ਜਿਥੇ ਉਸਨੇ [[ਲੈਟਿਨ]] ਅਤੇ [[ਯੂਨਾਨੀ ਭਾਸ਼ਾ|ਯੂਨਾਨੀ]] ਸਿੱਖੀ; ਬਾਅਦ ਵਿੱਚ ਉਹ [[ਇਤਾਲਵੀ ਭਾਸ਼ਾ|ਇਤਾਲਵੀ]], ਸਪੇਨੀ ਅਤੇ ਅੰਗਰੇਜ਼ੀ ਵਿੱਚ ਵੀ ਰਵਾਂ ਹੋ ਗਿਆ।<ref>{{cite web |author=Liukkonen, Petri |title=Voltaire (1694–1778) – pseudonym of François-Marie Arouet |url=http://www.kirjasto.sci.fi/voltaire.htm |accessdate=24 July 2009 }}</ref>
==ਕਿਤਾਬਾਂ==
 
* ਈਡੀਪਸ, [[1718]]
* ਲ'ਹੀਨਰੀਡ, [[1728]]
* ਚਾਰਲਸ 7ਵੇਂ ਦਾ ਇਤਿਹਾਸ, [[1730]]
* ਬਰੂਟਸ, [[1730]]
* ਜ਼ਾਇਰ [[1732]]
* ਉਲ ਟਮਪਲ ਡਲ਼ ਗਿਸਟ [[1733]]
* ਇੰਗਲਿਸ਼ ਲੈਟਰਜ਼, [[1734]]
* ਐਡੀਲੇਡ ਡੀ ਗੀਸਕਲਨ,[[1734]]
* ਮਨਡਾਨੋ [[1736]]
* ਐਪਸਟੋਲਾ ਸੋਬਰ, [[1736]]
* ਜ਼ਲੀਮਾ, [[1740]]
* ਮੇਰ ਵਿਪ, 1743
 
==ਹਵਾਲੇ==