ਰੂਸ-ਜਪਾਨ ਯੁੱਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਰੂਸ- ਜਪਾਨ ਯੁਧ''' ਰੂਸ ਅਤੇ ਜਪਾਨ ਦੇ ਵਿਚਕਾਰ 1904 - 1905 ਦੇ ਦੌਰਾਨ ਲੜਿ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

14:44, 22 ਅਕਤੂਬਰ 2015 ਦਾ ਦੁਹਰਾਅ

ਰੂਸ- ਜਪਾਨ ਯੁਧ ਰੂਸ ਅਤੇ ਜਪਾਨ ਦੇ ਵਿਚਕਾਰ 1904 - 1905 ਦੇ ਦੌਰਾਨ ਲੜਿਆ ਗਿਆ ਸੀ । ਇਸ ਵਿੱਚ ਜਪਾਨ ਦੀ ਫਤਹਿ ਹੋਈ ਸੀ ਜਿਸਦੇ ਫਲਸਰੂਪ ਜਪਾਨ ਨੂੰ ਮੰਚੂਰਿਆ ਅਤੇ ਕੋਰਿਆ ਦਾ ਅਧਿਕਾਰ ਮਿਲਿਆ ਸੀ। ਇਸ ਜਿੱਤ ਨੇ ਸੰਸਾਰ ਦੇ ਸਾਰੇ ਰਾਜਸੀ ਦਰਸ਼ਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਅਤੇ ਜਪਾਨ ਸੰਸਾਰ ਰੰਗਮੰਚ ਨਵੀਂ ਤਾਕਤ ਦੇ ਤੋਰ ਤੇ ਉਭਰਿਆ। ਇਸ ਸ਼ਰਮਨਾਕ ਹਾਰ ਦੇ ਪਰਿਣਾਮਸਵਰੂਪ ਰੂਸ ਦੀ ਭ੍ਰਿਸ਼ਟ ਜਾਰ ਸਰਕਾਰ ਦੇ ਵਿਰੁੱਧ ਅਸੰਤੋਸ਼ ਵਿੱਚ ਭਾਰੀ ਵਾਧਾ ਹੋਇਆ। ੧੯੦੫ ਦੀ ਰੂਸੀ ਕ੍ਰਾਂਤੀ ਦਾ ਇਹ ਇੱਕ ਪ੍ਰਮੁੱਖ ਕਾਰਨ ਸੀ।