ਆਂਦਰੇ ਯੀਦ: ਰੀਵਿਜ਼ਨਾਂ ਵਿਚ ਫ਼ਰਕ
Content deleted Content added
"André Gide" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 1:
'''ਆਂਦਰੇ ਪੌਲ ਗੂਈਲੌਮ ਯੀਦ''' ({{ਫਰਮਾ:IPA-fr|ɑ̃dʁe pɔl ɡijom ʒid|lang}}; 22 ਨਵੰਬਰ 1869 – 19 ਫ਼ਰਵਰੀ 1951) ਇੱਕ ਫ਼ਰਾਂਸੀਸੀ ਲੇਖਕ ਹੈ ਜਿਸਨੂੰ 1947 ਵਿੱਚ [[ਸਾਹਿਤ ਲਈ ਨੋਬਲ ਇਨਾਮ ]]<nowiki/>ਦੇ ਨਾਲ ਸਨਮਾਨਿਤ ਕੀਤਾ ਗਿਆ।<ref>http://www.nobelprize.org/nobel_prizes/literature/laureates/1947/</ref> ਇਸ ਉੱਤੇ ਦੋ ਵਿਸ਼ਵ ਜੰਗਾਂ ਦੇ ਵਿੱਚ ਹੋਣ ਕਰਕੇ ਪ੍ਰਤੀਕਵਾਦ ਅਤੇ ਉੱਤਰਬਸਤੀਵ ਦਾ ਪ੍ਰਭਾਵ ਰਿਹ।
| name =ਆਂਦਰੇ ਯੀਦ
| awards = {{awd|[[ਸਾਹਿਤ ਲਈ ਨੋਬਲ ਇਨਾਮ]]|1947}}
| image = André Gide.jpg
| caption =
|birth_name=ਆਂਦਰੇ ਪੌਲ ਗੂਈਲੌਮ ਯੀਦ
| birth_date = {{birth date|df=yes|1869|11|22}}
| birth_place = ਪੈਰਿਸ, ਫ਼ਰਾਂਸ
| death_date = {{death date and age|df=yes|1951|2|19|1869|11|22}}
| death_place = ਪੈਰਿਸ, ਫ਼ਰਾਂਸ
| occupation = ਨਾਵਲਕਾਰ, ਨਿਬੰਧਕਾਰ ਅਤੇ ਨਾਟਕਕਾਰ
| genre =
| movement =
| notableworks = ''[[The Immoralist|L'immoraliste]]'' (''The Immoralist'')
''[[Strait Is the Gate|La porte étroite]]'' (''Strait Is the Gate'')
''Les caves du Vatican'' (''The Vatican Cellars'')
''[[La Symphonie Pastorale]]'' (''The Pastoral Symphony'')
''[[The Counterfeiters (novel)|Les faux-monnayeurs]]'' (''The Counterfeiters'')
| spouse = ਮਾਦੇਲੀਨ ਰੌਂਦੋ ਯੀਦ
| children = ਕੈਥਰੀਨ ਯੀਦ
| signature = André Gide signature.svg
| website =
'''ਆਂਦਰੇ ਪੌਲ ਗੂਈਲੌਮ ਯੀਦ''' ({{ਫਰਮਾ:IPA-fr|ɑ̃dʁe pɔl ɡijom ʒid|lang}}; 22 ਨਵੰਬਰ 1869 – 19 ਫ਼ਰਵਰੀ 1951) ਇੱਕ ਫ਼ਰਾਂਸੀਸੀ ਲੇਖਕ ਹੈ ਜਿਸਨੂੰ 1947 ਵਿੱਚ [[ਸਾਹਿਤ ਲਈ ਨੋਬਲ ਇਨਾਮ ]]<nowiki/> ਦੇ ਨਾਲ ਸਨਮਾਨਿਤ ਕੀਤਾ ਗਿਆ।<ref>http://www.nobelprize.org/nobel_prizes/literature/laureates/1947/</ref> ਇਸ ਉੱਤੇ ਦੋ ਵਿਸ਼ਵ ਜੰਗਾਂ ਦੇ ਵਿੱਚ ਹੋਣ ਕਰਕੇ ਪ੍ਰਤੀਕਵਾਦ ਅਤੇ ਉੱਤਰਬਸਤੀਵ ਦਾ ਪ੍ਰਭਾਵ ਰਿਹ।
ਯੀਦ ਆਪਣੀਆਂ ਗਲਪੀ ਅਤੇ ਸਵੈਜੀਵਨਾਤਮਕ ਰਚਨਾਵਾਂ ਲਈ ਜਾਣਿਆ ਜਾਂਦਾ ਹੈ।
Line 5 ⟶ 24:
== ਮੁੱਢਲਾ ਜੀਵਨ ==
[[ਤਸਵੀਰ:Gide_1893.jpg|left|thumb|208x208px|1893 ਵਿੱਚ ਆਂਦਰੇ ਯੀਦ ]]
ਯੀਦ ਦਾ ਜਨਮ 22 ਨਵੰਬਰ 1869 ਨੂੰ ਇੱਕ ਪੈਰਿਸ ਵਿਖੇ ਇੱਕ ਮੱਧ-ਵਰਗੀ ਪਰੋਟੈਸਟੈਂਟ ਪਰਿਵਾਰ ਵਿੱਚ ਹੋਇਆ। ਇਸਦਾ ਪਿਤਾ ਪੈਰਿਸ ਯੂਨੀਵਰਸਿਟੀ ਵਿੱਚ ਕਾਨੂੰਨ ਦਾ ਪ੍ਰੋਫੈਸਰ ਸੀ। ਇਸਦਾ ਚਾਚਾ ਇੱਕ ਰਾਜਸੀ ਸਿਆਸਤਦਾਨ ਸੀ।
ਯੀਦ ਦਾ ਪਾਲਣ-ਪੋਸ਼ਣ ਨੋਰਮਾਂਡੀ ਵਿਖੇ ਹੋਇਆ ਅਤੇ ਇਹ ਛੋਟੀ ਉਮਰ ਵਿੱਚ ਹੀ ਲੇਖਕ ਬਣ ਗਿਆ ਸੀ। ਇਸਨੇ ਆਪਣਾ ਪਹਿਲਾ ਨਾਵਲ "ਆਂਦਰੇ ਵਾਲਟਰ ਦੀਆਂ ਕਾਪੀਆਂ (ਫ਼ਰਾਂਸੀਸੀ: ''Les Cahiers d'André Walter'') 1891 ਵਿੱਚ 21 ਸਾਲ ਦੀ ਉਮਰ ਵਿੱਚ ਲਿਖਿਆ।
1893 ਅਤੇ 1894 ਵਿੱਚ ਯੀਦ ਉੱਤਰੀ ਅਫ਼ਰੀਕਾ ਵਿੱਚ ਘੁੰਮਣ ਗਿਆ ਅਤੇ ਇਸ ਜਗ੍ਹਾ ਉਸਨੂੰ ਮੁੰਡਿਆਂ ਲਈ ਆਪਣੇ ਆਕਰਸ਼ਣ ਦਾ ਅਹਿਸਾਸ ਹੋਇਆ।<ref>''If It Die: Autobiographical Memoir'' by André Gide (first edition 1920) (Vintage Books, 1935, translated by Dorothy Bussy: "but when Ali – that was my little guide's name – led me up among the sandhills, in spite of the fatigue of walking in the sand, I followed him; we soon reached a kind of funnel or crater, the rim of which was just high enough to command the surrounding country".</ref>
ਇਹ ਪੈਰਿਸ ਵਿਖੇ [[ਔਸਕਰ ਵਾਈਲਡ]] ਨੂੰ ਮਿਲਿਆ ਅਤੇ 1895 ਵਿੱਚ ਇਹ ਦੋਨੋਂ [[ਅਲ-ਜਜ਼ਾਇਰ]]<nowiki/>ਵਿਖੇ ਦੁਬਾਰਾ ਮਿਲੇ। ਵਾਈਲਡ ਨੂੰ ਲਗਦਾ ਸੀ ਕਿ ਯੀਦ ਦਾ ਸਮਲਿੰਗਿਕਤਾ ਨਾਲ ਤਾਅਰੁਫ਼ ਉਸਨੇ ਕਰਵਾਇਆ ਅਤੇ ਯੀਦ ਆਪਣੇ ਤੌਰ ਉੱਤੇ ਪਹਿਲਾਂ ਹੀ ਇਸਨੂੰ ਲਭ ਚੁੱਕਿਆ ਸੀ।<ref>Out of the past, Gay and Lesbian History from 1869 to the present (Miller 1995:87)</ref><ref>''If It Die: Autobiographical Memoir'' by André Gide (first edition 1920) (Vintage Books, 1935, translated by Dorothy Bussy: "I should say that if Wilde had begun to discover the secrets of his life to me, he knew nothing as yet of mine; I had taken care to give him no hint of them, either by deed or word."</ref>
==ਰਚਨਾਵਾਂ==
* ਆਂਦਰੇ ਵਾਲਟਰ ਦੀਆਂ ਕਾਪੀਆਂ/Les Cahiers d'André Walter - 1891
== ਹਵਾਲੇ ==
{{Reflist|2}}
[[ਸ਼੍ਰੇਣੀ:ਨੋਬਲ ਜੇਤੂ ਸਾਹਿਤਕਾਰ]]