ਕਲਾਸੀਕਲ ਭੌਤਿਕ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਕਲਾਸੀਕਲ ਭੌਤਿਕ ਵਿਗਿਆਨ, ਭੌਤਿਕ ਵਿਗਿਆਨ ਦੀਆਂ ਅਜਿਹੀਆਂ ਥਿਊਰੀਆ..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 10:
 
ਕਲਾਸੀਕਲ ਫਿਜ਼ਿਕਸ ਵਿੱਚ, ਜੇਕਰ ਤੁਸੀਂ ਵਕਰ ਦੇ ਕਿਸੇ ਪਲ ‘ਤੇ ਕਿਸੇ ਸਿਸਟਮ ਬਾਰੇ ਸਭ ਕੁੱਝ ਜਾਣਦੇ ਹੋਵੋਂ, ਅਤੇ ਤੁਸੀਂ ਸਿਸਟਮ ਦੇ ਤਬਦੀਲ ਹੋਣ ਨੂੰ ਕੰਟਰੋਲ ਕਰਨ ਵਾਲੀਆਂ ਸਮੀਕਰਨਾਂ ਵੀ ਜਾਣਦੇ ਹੋਵੋਂ, ਤਾਂ ਤੁਸੀਂ ਸਿਸਟਮ ਬਾਰੇ ਭਵਿੱਖਬਾਣੀ ਕਰ ਸਕਦੇ ਹੋ । ਫਿਜ਼ਿਕਸ ਦੇ ਕਲਾਸੀਕਲ ਨਿਯਮਾਂ ਦੇ ਨਿਰਧਾਰਿਤ ਕੀਤੇ ਜਾਣ ਯੋਗ ਹੋਣ ਤੋਂ ਸਾਡਾ ਇਹੀ ਭਾਵ ਹੁੰਦਾ ਹੈ। ਜੇਕਰ ਅਸੀਂ ਭੂਤਕਾਲ ਤੇ ਭਵਿੱਖ ਕਾਲ ਨੂੰ ਆਪਸ ‘ਵਿੱਚ ਵਟਾ ਕੇ ਇਹੀ ਗੱਲ ਕਹਿ ਸਕਦੇ ਹੋਈਏ, ਤਾਂ ਇਹੀ ਸਮੀਕਰਨ ਤੁਹਾਨੂੰ ਭੂਤਕਾਲ ਬਾਰੇ ਸਭ ਕੁੱਝ ਦੱਸ ਦਿੰਦੀ ਹੈ। ਅਜਿਹੇ ਸਿਸਟਮ ਨੂੰ ਰਿਵਰਸੀਬਲ (ਉਲਟਾਉਣ ਯੋਗ) ਕਹਿੰਦੇ ਹਨ ।
[[Category:ਭੌਤਿਕ ਵਿਗਿਆਨ]]