ਲਿਉ ਤਾਲਸਤਾਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
| ਤਸਵੀਰ = L.N.Tolstoy Prokudin-Gorsky.jpg
| ਤਸਵੀਰ_ਅਕਾਰ = 220px
| ਤਸਵੀਰ_ਸਿਰਲੇਖ = '''ਤਾਲਸਤਾਏਟਾਲਸਤਾਏ ਦੀ ਇੱਕੋ ਇੱਕ ਰੰਗੀਨ ਫੋਟੋ ਜੋ ਉਸਦੀ ਯਾਸਨਾਇਆ ਪੋਲੀਆਨਾ ਜਾਗੀਰ ਵਿਖੇ 1908 ਵਿੱਚ ਗੋਰਸਕੀ ਨੇ ਉਤਾਰੀ ਸੀ'''
| ਉਪਨਾਮ =
| ਜਨਮ_ਤਾਰੀਖ = '''9 ਸਤੰਬਰ 1828'''
ਲਾਈਨ 53:
=== ਵਿਆਹ ===
 
[[ਤਸਵੀਰ:Ge Sophia Tolstaya.jpg|thumb|'''ਤਾਲਸਤਾਏਟਾਲਸਤਾਏ ਦੀ ਪਤਨੀ ਸੋਫੀਆ ਤੇ ਬੇਟੀ ਅਲੈਜਾਂਦਰਾ''']]
1862 ਵਿੱਚ ਤਾਲਸਤਾਏ ਦਾ ਵਿਆਹ ਸੋਫੀਆ ਐਂਦਰੀਏਵਨਾ ਬੇਹਰਸ ਨਾਮਕ ਉੱਚਵਰਗੀ ਕੁਲੀਨ ਔਰਤ ਨਾਲ ਹੋਇਆ। ਉਨ੍ਹਾਂ ਦੇ ਵਿਵਾਹਿਕ ਜੀਵਨ ਦਾ ਪਹਿਲਾ ਹਿੱਸਾ ਤਾਂ ਬਹੁਤ ਸੁਖਦ ਰਿਹਾ ਪਰ ਬਾਅਦ ਵਾਲਾ ਹਿੱਸਾ ਕੁੜੱਤਣ ਭਰਿਆ ਗੁਜ਼ਰਿਆ। ਤਾਲਸਤਾਏ ਦੇ ਵਿਵਾਹਿਕ ਜੀਵਨ ਵਿੱਚ ਗ੍ਰਹਿਣੀ ਦਾ ਆਦਰਸ਼ ਪੂਰਣ ਤੌਰ ਤੇ ਭਾਰਤੀ ਗ੍ਰਹਿਣੀ ਜਿਹਾ ਸੀ ਪਰ ਤਤਕਾਲੀਨ ਰੂਸੀ ਕੁਲੀਨ ਸਮਾਜ ਦੇ ਵਿਚਾਰ ਬਿਲਕੁੱਲ ਭਿੰਨ ਸਨ।