ਅਲਮੋੜਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 70:
}}
'''ਅਲਮੋੜਾ''' ਭਾਰਤੀ ਰਾਜ ਉੱਤਰਾਖੰਡ ਦਾ ਮਹੱਤਵਪੂਰਣ ਨਗਰ ਹੈ। ਇਹ ਅਲਮੋੜਾ ਜ਼ਿਲ੍ਹੇ ਦਾ ਕੇਂਦਰ ਹੈ। ਹਲਦਵਾਨੀ, ਕਾਠਗੋਦਾਮ ਅਤੇ ਨੈਨੀਤਾਲ ਤੋਂ ਬਾਕਾਇਦਾ ਬਸਾਂ ਅਲਮੋੜਾ ਲਈ ਚੱਲਦੀਆਂ ਹਨ। ਇਹ ਸਭ ਭੁਵਾਲੀ ਹੋਕੇ ਜਾਂਦੀਆਂ ਹਨ। ਭੁਵਾਲੀ ਤੋਂ ਅਲਮੋੜਾ ਜਾਣ ਲਈ ਰਾਮਗੜ, ਮੁਕਤੇਸ਼ਵਰ ਵਾਲਾ ਰਸਤਾ ਵੀ ਹੈ। ਪਰ ਸਭ ਲੋਕ ਗਰਮਪਾਨੀ ਦੇ ਰਸਤੇ ਤੋਂ ਜਾਣਾ ਹੀ ਚੰਗਾ ਸਮਝਦੇ ਹਨ, ਕਿਉਂਕਿ ਇਹ ਰਸਤਾ ਕਾਫ਼ੀ ਸੁੰਦਰ ਅਤੇ ਨਜਦੀਕੀ ਰਸਤਾ ਹੈ।
[[File:Almora Bazaar. c1860.jpg|thumb|Almora Bazaar, c1860| ਅਲਮੋੜਾ ਬਾਜਾਰ c1860]]
 
 
[[ਸ਼੍ਰੇਣੀ:ਉੱਤਰਾਖੰਡ ਦੇ ਸ਼ਹਿਰ]]