ਚਿੱਤਰਗਰਾਫ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਚਿੱਤਰਗਰਾਫ਼''' ਸੰਕੇਤਾਂ ਦੀ ਵਰਤੋਂ ਕਰਦੇ ਹੋਏ, ਅੰਕੜਿਆਂ ਨੂੰ ਚਿੱਤ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

14:35, 25 ਅਕਤੂਬਰ 2015 ਦਾ ਦੁਹਰਾਅ

ਚਿੱਤਰਗਰਾਫ਼ ਸੰਕੇਤਾਂ ਦੀ ਵਰਤੋਂ ਕਰਦੇ ਹੋਏ, ਅੰਕੜਿਆਂ ਨੂੰ ਚਿੱਤਰ ਦੀ ਸਹਾਇਤਾ ਨਾਲ ਦਰਸਾਉ ਨੂੰ ਚਿੱਤਰਗਰਾਫ਼ ਕਿਹਾ ਜਾਂਦਾ ਹੈ। ਅੰਕੜਿਆਂ ਨੂੰ ਸਪੱਸ਼ਟ ਕਰਨ ਲਈ ਕਈ ਵਾਰ ਗਰਾਫ਼ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਇਸ ਗਰਾਫ਼ ਨਾਲ ਅਸੀਂ ਅਨੁਮਾਨ ਹੀ ਲਗਾ ਸਕਦੇ ਹਾਂ।

ਜਿਵੇਂ ਕਿਸੇ ਦਫਤਰ ਨੇ ਆਪਣੇ ਉਪਭੋਗਤਾਵਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਪੱਤਰ ਪਾਏ ਜਿਹਨਾਂ ਨੂੰ ਅੰਕੜਿਆਂ ਵਿੱਚ ਦਰਸਾਇਆ ਗਿਆ ਹੈ।[1]
ਦਿਨ ਪੱਤਰਾਂ ਦੀ ਗਿਣਤੀ ਪੱਤਰਾਂ ਦੀ ਗਿਣਤੀ (ਚਿੱਤਰ)
ਸੋਮਵਾਰ 10
ਮੰਗਲਵਾਰ 17  
ਬੁੱਧਵਾਰ 29   
ਵੀਰਵਾਰ 41    
ਸ਼ੁੱਕਰਵਾਰ 18  

ਮਿਆਰ : = 10 ਪੱਤਰ

ਹਵਾਲੇ

  1. Gove, Philip Babcock. (1993). Webster's Third New International Dictionary of the English Language Unabridged. Merriam-Webster Inc. ISBN 0-87779-201-1.