ਮੀਜ਼ੌਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
| image = [[File:Meson nonet - spin 0.svg|200px]]
{{Infobox Particle
 
| bgcolour =
| name = Mesons
| image = [[File:Meson nonet - spin 0.svg|200px]]
| caption = Mesons of spin 0 form a [[wiktionary:nonet|nonet]]
| num_types = ~140 ([[List of mesons|List]])
| composition = [[Composite particle|Composite]]—[[Quark]]s and [[Antiparticle|antiquark]]s
| statistics = [[Bosonic]]
| group = [[Hadron]]s
| generation =
| interaction = [[Strong interaction|Strong]]
| particle =
| antiparticle =
| status =
| theorized = [[Hideki Yukawa]] (1935)
| discovered = 1947
| symbol =
| mass = From 139 MeV/c<sup>2</sup> ({{SubatomicParticle|pion+|link=yes}})<br>to 9.460 GeV/c<sup>2</sup> ({{SubatomicParticle|Upsilon|link=yes}})
| decay_time =
| decay_particle =
| electric_charge = −1&nbsp;[[elementary charge|e]], 0&nbsp;e, +1&nbsp;e
| color_charge =
| spin = 0, 1
| num_spin_states =
}}
 
[[ਭੌਤਿਕ ਵਿਗਿਆਨ]] ਵਿੱਚ, ਮੀਜ਼ੌਨ ਇੱਕ [[ਕੁਆਰਕ]] ਅਤੇ ਇੱਕ ਐਂਟੀਕੁਆਰਕ ਨਾਲ ਬਣੇ [[ਉੱਪ-ਪ੍ਰਮਾਣੂ ਕਣ]] (ਸਬਐਟੌਮਿਕ ਪਾਰਟੀਕਲਜ਼) ਹੁੰਦੇ ਹਨ, ਜੋ ਤਾਕਤਵਰ ਪਰਸਪਰ ਕ੍ਰਿਆ ਰਾਹੀਂ ਇੱਕਠੇ ਜੁੜੇ ਹੁੰਦੇ ਹਨ । ਕਿਉਂਕਿ ਮੀਜ਼ੌਨ ਉੱਪ-ਕਣਾਂ ਤੋਂ ਬਣੇ ਹੁੰਦੇ ਹਨ, ਇਸਲਈ ਇਹਨਾਂ ਦਾ ਇੱਕ ਭੌਤਿਕੀ ਅਕਾਰ ਹੁੰਦਾ ਹੈ ਜੋ ਮੋਟੇ ਤੌਰ ਤੇ ਕਹਿੰਦੇ ਹੋਏ ਇੱਕ [[ਫਰਮੀ]] ਵਿਆਸ (ਡਾਇਆਮੀਟਰ) ਵਾਲਾ ਹੁੰਦਾ ਹੈ, ਜੋ ਕਿਸੇ [[ਪ੍ਰੋਟੌਨ]] ਜਾਂ [[ਨਿਊਟ੍ਰੌਨ]] ਦੇ ਅਕਾਰ ਦਾ 2/3 ਹਿੱਸਾ ਹੁੰਦਾ ਹੈ। ਸਾਰੇ ਮੀਜ਼ੌਨ ਅਸਥਿਰ ਹੁੰਦੇ ਹਨ, ਜਿਹਨਾਂ ਦੀ ਵੱਧ ਤੋਂ ਵੱਧ ਉਮਰ ਸਿਰਫ ਇੱਕ ਮਾਈਕ੍ਰੋਸੈਕੰਡ ਦੇ ਕੁੱਝ ਸੌਵੇਂ ਹਿੱਸੇ ਜਿੰਨੀ ਹੀ ਹੁੰਦੀ ਹੈ। ਚਾਰਜ ਵਾਲੇ ਮੀਜ਼ੌਨ [[ਇਲੈਕਟ੍ਰੌਨ]] ਅਤੇ ਨਿਊਟ੍ਰੀਨੋ ਰਚਣ ਲਈ ਡਿਕੇਅ ਹੋ ਜਾਂਦੇ ਹਨ (ਕਦੇ ਕਦੇ ਇੰਟਰਮੀਡੀਏਟ/ਮਾਧਿਅਮ ਕਣਾਂ ਰਾਹੀਂ) । ਚਾਰਜ ਨਾ ਰੱਖਣ ਵਾਲੇ ਮੀਜ਼ੌਨ ਫੋਟੌਨਾਂ ਵਿੱਚ ਡਿਕੇਅ ਹੋ ਸਕਦੇ ਹਨ ।