ਮਜ਼ਾਰ-ਏ-ਸ਼ਰੀਫ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਿੱਜੇ ਸਹੀ ਕੀਤੇ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
No edit summary
ਲਾਈਨ 92:
|website =
|footnotes =
}}[
'''ਮਜ਼ਾਰ-ਏ-ਸ਼ਰੀਫ''' ਉੱਤਰੀ [ਅਫ਼ਗਾਨਿਸਤਾਨ]] ਵਿੱਚ [[ਫ਼ੌਜੀ]] ਪੱਖੋਂ ਅਹਿਮ [[ਸ਼ਹਿਰ]] ਮੰਨਿਆ ਜਾਂਦਾ ਹੈ ਕਿਉਂਕਿ ਇਹ [[ਤਾਜਿਕਸਤਾਨ]] ਦੀ ਸਰਹੱਦ ਉੱਤੇ [[ਆਮੂ ਦਰਿਆ]] ਦੇ ਕ਼ਰੀਬ ਆਬਾਦ ਹੈ ਅਤੇ ਕੇਂਦਰੀ [[ਅਫ਼ਗਾਨਿਸਤਾਨ]] ਤੱਕ ਫ਼ੌਜੀ ਰਸਦ ਲਈ ਵਾਹਿਦ ਜ਼ਮੀਨੀ ਰਸਤਾ ਹੈ। ਕਈ ਹੋਰ ਪੱਖਾਂ ਤੋਂ ਵੀ [[ਮਜ਼ਾਰ ਸ਼ਰੀਫ]] ਨੂੰ ਜ਼ਬਰਦਸਤ ਅਹਿਮੀਅਤ ਹਾਸਲ ਹੈ ਅਤੇ ਇਸ ਦਾ [[ਅਫ਼ਗਾਨਿਸਤਾਨ]] ਦੀ [[ਸਿਆਸਤ]] ਉੱਤੇ ਗਹਿਰਾ ਅਸਰ ਰਿਹਾ ਹੈ।
[[ਮਜ਼ਾਰ ਸ਼ਰੀਫ]] ਜੋ [[ਸੋਵੀਅਤ]] ਕਬਜੇ ਦੇ ਦੌਰਾਨ [[ਸੋਵੀਅਤ]] [[ਨਵਾਜ਼ ਹੁਕੂਮਤ]] ਦਾ ਮਜ਼ਬੂਤ ਗੜ੍ਹ ਸੀ ਉੱਤਰੀ ਅਫ਼ਗਾਨਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ [[ਆਬਾਦੀ]] ਪੰਜ ਲੱਖ ਦੇ ਲਗਪਗ ਹੈ। ਇਹ ਰੌਣਕੀ ਸ਼ਹਿਰ [[ਯੂਨੀਵਰਸਿਟੀ]], ਖੇਡਾਂ ਦੇ ਕਲਬਾਂ, [[ਫ਼ਿਲਮ]] [[ਸਟੂਡੀਓ]] ਅਤੇ [[ਈਰਾਨ]] ਅਤੇ [[ਉਜ਼ਬੇਕਿਸਤਾਨ]] ਨਾਲ ਵਪਾਰ ਦੇ ਕੇਂਦਰ ਦੀ ਹੈਸਿਅਤ ਤੋਂ ਮਸ਼ਹੂਰ ਰਿਹਾ ਹੈ।