ਲੇਵੀ ਸਤਰੋਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 25:
 
==ਜੀਵਨ==
ਲੇਵੀ ਸਟ੍ਰਾਸ 27 ਨਵੰਬਰ 1908 ਵਿੱਚ [[ਬਰਸਲਜ, ਬੈਲਜੀਅਮ|ਬਰਸਲਜ]] ਵਿੱਚ ਇੱਕ [[ਯਹੂਦੀ]] ਫਰਾਂਸੀਸੀ ਘਰਾਣੇ ਵਿੱਚ ਪੈਦਾ ਹੋਏ। ਇਹਨਾਂ ਨੇ [[ਪੈਰਿਸ]] ਵਿੱਚ ਸੋਰਬੋਨ ਤੋਂ ਸਿਖਿਆ ਹਾਸਲ ਕੀਤੀ। 1930 ਦੇ ਦਹਾਕੇ ਵਿੱਚ ਬਰਾਜ਼ੀਲ ਦੇ ਜੰਗਲਾਂ ਵਿੱਚ ਰਹਿਣ ਵਾਲੇ ਕਬਾਇਲੀਆਂ ਉੱਤੇ ਖੋਜ ਕੀਤੀ ਸੀ। ਦੂਜੀ ਵਿਸ਼ਵ ਜੰਗ ਤੋਂ ਬਾਅਦ ਉਹਨਾਂ ਨੇ ਕੁੱਝ ਸਮਾਂ ਅਮਰੀਕਾ ਵਿੱਚ ਗੁਜਾਰਿਆ ਜਿੱਥੇ ਉਨ੍ਹਾਂ ਦੀ ਮਾਹਰ ਬਸ਼ਰਿਆਤ ਫਰਾਂਜ ਬਵਾਜ ਨਾਲ ਮੁਲਾਕਾਤ ਹੋਈ ਜੋ ਉਨ੍ਹਾਂ ਲਈ ਇੱਕ ਅਹਿਮ ਦੋਸਤ ਅਤੇ ਵਿਦਵਾਨ ਸਾਬਤ ਹੋਏ। ਫ਼ਰਾਂਸ ਵਾਪਸੀ ਦੇ ਬਾਅਦ ਲੇਵੀ ਸਟ੍ਰਾਸ ਨੇ ਆਪਣਾ ਕੰਮ ਜਾਰੀ ਰੱਖਿਆ ਅਤੇ ਸ਼ੌਹਰਤ ਪਾਈ। ਇਹਨਾਂ ਦੀ ਅਹਿਮ ਕਿਤਾਬਾਂ ਵਿੱਚ 'ਦੀ ਐਲੀਮੈਂਟਰੀ ਸਟਰਕਚਰਜ ਆਫ ਕਿੰਨਸ਼ਿਪ' ਅਤੇ 'ਦਾ ਸੀਵੇਜ ਮਾਈਂਡ' ਸ਼ਾਮਿਲ ਹਨ।
ਬਰਸਲਜ ਵਿਚ ਉਨ੍ਹਾਂ ਦੇ ਪਿਤਾ ਜੀ ਇਕ ਪੇਂਟਰ ਦੇ ਤੌਰ ਤੇ ਕੰਮ ਕਰਦੇ ਸਨ। ਉਹ ਪੈਰਿਸ ਵਿਚ ਹੀ ਪਲਿਆ ਤੇ ਵੱਡਾ ਹੋਇਆ।
ਪਹਿਲੀ ਸੰਸਾਰ ਜੰਗ ਸਮੇਂ ਉਹ ਆਪਣੇ ਨਾਨਾ ਜੀ ਨਾਲ ਰਹਿੰਦਾ ਸੀ। ਉਸਨੇ [[ਸੌਰਬੋਨ]] ਵਿਖ ਕਾਨੂੰਨ ਤੇ ਫ਼ਲਸਫੇ ਦਾ ਅਧਿਐਨ ਕੀਤਾ। ਪਰ 1931 ਵਿਚ ਫ਼ਲਸਫ਼ੇ ਦੇ ਵਿਸ਼ੇ ਵਿਚ ਸਫ਼ਲਤਾ ਹਾਸਿਲ ਕੀਤੀ। 1935 ਵਿਚ ਸੈਕੰਡਰੀ ਸਕੂਲ ਵਿਚ ਕੁਝ ਸਮਾਂ ਪੜਾਉਣ ਤੋਂ ਬਾਅਦ ਉਸਨੇ ਫਰੈਂਚ ਕਲਚਰਲ ਮਿਸ਼ਨ ਵਿਚ ਹਿੱਸਾ ਲਿਆ। ਲੇਵੀ ਸਤਰਾਸ ਨੇ 1930 ਵਿਚ ਬਰਾਜ਼ੀਲ ਦੇ ਜੰਗਲਾਂ ਵਿਚ ਰਹਿਣ ਵਾਲੇ ਕੁੱਝ ਕਬੀਲੀਆ `ਤੇ ਖੋਜ ਕੀਤੀ ਅਤੇ ਸਾਉ ਪੌਲੇ ਯੂਨੀਵਰਸਿਟੀ ਵਿਚ ਉਸਨੇ ਤੇ ਉਸਦੀ ਪਤਨੀ ਦੀਨਾ ਨੇ ethnology ਦੇ ਵਿਜ਼ਟਿੰਗ ਦੇ ਤੌਰ `ਤੇ ਉਸਦੀ ਸੇਵਾ ਕੀਤੀ।
ਇਸ ਜੋੜੇ ਨੇ 1935 ਤੋਂ 1939 ਤੱਕ ਬਰਾਜ਼ੀਲ ਵਿਚ ਮਾਨਵ-ਵਿਗਿਆਨ ਤੇ ਕੰਮ ਕੀਤਾ। ਜਦੋਂ ਉਹ ਬਤੌਰ ਸਮਾਜ-ਵਿਗਿਆਨ ਦੇ ਪ੍ਰੋਫ਼ੈਸਰ ਵਜੋਂ ਵਿਚਰ ਰਹੇ ਸਨ ਤਾਂ ਉਸ ਸਮੇਂ ਦੌਰਾਨ ਉਹਨਾਂ ਸਿਰਫ਼ ਮਾਨਵ-ਵਿਗਿਆਨ ਦੇ ਵਿਸ਼ੇ ਤੇ ਧਿਆਨ ਕੇਂਦਰਿਤ ਕੀਤਾ। ਇਨ੍ਹਾਂ ਦੋਵਾਂ ਨੇ ਇਕਠੇ ਰਹਿੰਦਿਆ Guay Guru ਅਤੇ Borroro ਭਾਰਤੀ ਕਬੀਲੀਆ ਦੇ ਗੌਤਾਂ ਤੇ ਅਧਿਐਨ ਕੀਤਾ।
1938 ਵਿਚ ਦੂਜੀ ਵਾਰ ਉਹ Kwara ਅਤੇ Tupi Kawahib ਸਮਾਜ ਦਾ ਲਈ ਵਾਪਸ ਆਏ। ਇਸ ਸਮੇਂ ਉਸਦੀ ਪਤਨੀ ਇਕ ਜਖ਼ਮ ਨਾਲ ਪੀੜਤ ਸੀ ਪਰ ਲੇਵੀ ਸਤਰਾਸ ਦੇ ਰੋਕਣ ਉਤੇ ਵੀ ਉਹ ਇਸ ਅਧਿਐਨ ਨੂੰ ਪੂਰਾ ਕਰਦੀ ਹੈ। ਇਹ ਅਨੁਭਵ ਮਾਨਵ ਰੂਪ ਲੇਵੀ ਸਤਰਾਸ ਦੀ ਇਕ ਮਜ਼ਬੂਤ ਪਛਾਣ ਬਣਿਆ।
ਲੇਵੀ ਸਤਰਾਸ ਜੰਗ ਵਿਚ ਹਿੱਸਾ ਲੈਣ ਲਈ 1939 ਵਿਚ ਫਰਾਂਸ ਵਾਪਸ ਆਇਆ। ਉਹ ਇਕ ਏਜੰਟ ਲੀਸ ਵਿਚ ਨੌਕਰੀ `ਤੇ ਸੀ। ਪਰ 1940 ਵਿਚ Vichy ਨਸਲੀ ਕਾਨੂੰਨ ਦੇ ਤੌਰ `ਤੇ ਉਸਨੂੰ ਰੱਦ ਕਰ ਦਿੱਤਾ ਗਿਆ। ਉਸਨੇ ਫਰਾਂਸ ਵਿੱਚ ਆਪਣਾ ਕੰਮ ਜਾਰੀ ਰੱਖਿਆ ਅਤੇ ਸ਼ੌਹਰਤ ਹਾਸਿਲ ਕੀਤੀ।
1941 ਵਿਚ New School of Social Research ਲਈ ਉਸਨੂੰ ਨਿਯੂਯਾਰਕ ਵਿਚ ਪ੍ਰਸਤਾਵ ਦਿੱਤਾ ਗਿਆ। 1948 ਵਿਚ ਉਸਨੇ P.Hd ਦੀ ਡਿਗਰੀ “The Family and the Nambikwara Indians and the elementary structural of Kinship” ਵਿਸ਼ੇ `ਤੇ ਕੀਤੀ।
structural Anthropology
ਅਗਲੇ ਸਾਲ ਉਸਨੇ elementary structural ਦੁਬਾਰਾ ਪ੍ਰਕਾਸ਼ਿਤ ਕੀਤਾ ਅਤੇ ਜਲਦੀ ਹੀ ਉਸਨੂੰ ਮਾਨਵ ਕੰਮ ਦੇ ਰੂਪ ਵਿਚ ਮਹੱਤਵਪੂਰਣ ਸਮਝਿਆ ਗਿਆ। Simone de Beauvoir ਨੇ ਇਸ ਪੱਖ ਵਿਚ ਦਲੀਲ ਦਿੱਤੀ ਕਿ “ਗੈਰ ਪੱਛਮੀ ਸਭਿਆਚਾਰ ਵਿਚ ਮਹਿਲਾ ਦੀ ਸਥਿਤੀ ਦਾ ਇਕ ਮਹੱਤਵਪੂਰਣ ਬਿਆਨ ਹੈ।”
ਲੇਵੀ ਸਤਰਾਸ ਨੇ ਕਿਹਾ ਕਿ ਰਿਸ਼ਤੇਦਾਰੀ ਦਾ ਗਠਨ ਜਾਂ ਗਠ-ਜੋੜ ਦੌ ਪਰਿਵਾਰਾ ਵਿਚ ਤਦ ਬਣਦਾ ਹੈ ਜਦ ਔਰਤ ਇਕ ਕਬੀਲੇ ਤੋਂ ਦੂਜੇ ਕਬੀਲੇ ਵਿਚ ਮਰਦ ਨਾਲ ਵਿਆਹ ਕਰਵਾਉਂਦੀ ਹੈ।
ਲੇਵੀ ਸਤਰਾਸ ਨੇ 1960 ਤੋਂ ਬਾਅਦ ਅੱਧ ਤੋਂ ਵੱਧ ਸਮਾਂ ਆਪਣੇ ਖਾਸ ਪ੍ਰੋਜੈਕਟ ਮਿਥਿਹਾਸਕ (Mythologizes) ਨੂੰ ਚਾਰ ਭਾਗਾਂ ਵਿਚ ਲਿਖਣ ਲਈ ਲਗਾਇਆ ਇਸ ਲਈ ਉਸਨੇ ਦੱਖਣੀ ਅਮਰੀਕਾ ਤੋਂ ਇਕ ਮਿੱਥ ਨੂੰ ਸਮਝਿਆ ਅਤੇ ਫਿਰ ਬਦਲਾਅ ਲਈ ਉਸਨੇ ਇਕ ਕਬੀਲੇ ਤੋਂ ਦੂਜੇ ਕਬੀਲੇ ਦੇ ਫ਼ਰਕ ਨੂੰ ਸਮਝਣ ਲਈ ਅੱਧ ਅਮਰੀਕਾ ਤੇ ਆਰਕਟਿਕ ਸਰਕਲ ਤੱਕ ਸਭਿਆਚਾਰ ਵੱਖਰਤਾਵਾਂ ਨੂੰ ਟਰੇਸ ਕੀਤਾ। ਲੇਵੀ ਸਤਰਾਸ ਨੇ Mythologques ਦਾ ਅੰਤਿਮ ਭਾਗ 1971 ਵਿਚ ਪੂਰਾ ਕੀਤਾ।
ਲੇਵੀ ਸਤਰਾਸ ਅਕੈਡਮੀ Francoise ਬੌਧਿਕ ਲਈ France ਦੇ ਸਭ ਸਨਮਾਨ ਲਈ ਚੁਣਿਆ ਗਿਆ। ਉਹ ਕਲਾ ਅਤੇ ਸਾਹਿਤ ਅਮਰੀਕਰਨ ਅਕੈਡਮੀ ਸਮੇਤ ਸੰਸਾਰ ਭਰ ਦੀਆਂ ਸਾਰੀਆਂ ਜਾਣੀਆਂ-ਪਛਾਣੀਆਂ ਐਕਡਮੀਆਂ ਦਾ ਮੈਂਬਰ ਸੀ।
 
==ਉਘੇ ਕਾਰਜ ==