ਲੇਵੀ ਸਤਰੋਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 41:
==ਮੌਤ==
 
ਲੇਵੀ ਸਤਰੋਸ ਪਹਿਲਾ ਅਜਿਹਾ ਮੈਂਬਰ ਸੀ ਜੋ 100 ਸਾਲ ਦੇ ਨੇੜੇ 2008 ਵਿਚ ਅਮਰੀਕਰਨ ਫਰੈਂਚ ਅਕੈਡਮੀ ਦਾ ਮੈਂਬਰ ਬਣਿਆ। ਉਹ ਲੰਮਾ ਸਮਾਂ ਡੀਨ ਅਕੈਡਮੀ ਦਾ ਮੈਂਬਰ ਵੀ ਰਿਹਾ।
30 ਅਕਤੂਬਰ 2009 ਨੂੰ ਸੌ ਸਾਲ ਦੀ ਉਮਰ ਭੋਗ ਕੇ ਇਹਨਾਂ ਦੀ ਮੌਤ ਹੋ ਗਈ।
ਉਸਦੀ ਮੌਤ ਉਸਦੇ 101 ਵੇ ਜਨਮ ਦਿਨ ਤੋਂ ਕੁਝ ਹਫ਼ਤੇ ਪਹਿਲਾ 30 ਅਕਤੂਬਰ 2009 ਵਿੱਚ ਹੋਈ। ਉਸ ਦੀ ਮੌਤ ਚਾਰ ਦਿਨਾ ਬਾਅਦ ਐਲਾਨ ਕੀਤੀ ਗਈ ਸੀ।
ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜੀ (Nicolas Sarkozy) ਨੇ ਲੇਵੀ ਸਤਰੋਸ ਦੀ ਮੌਤ ਤੇ ਕਿਹਾ ਕਿ, “ਉਹ ਹਮੇਸ਼ਾ ਮਹਾਨ ਈਥਨੋਲੋਜੀ(ethnology) ਦੇ ਤੌਰ `ਤੇ ਰਿਹਾ।”
 
==ਹਵਾਲੇ==