ਵਿਕੀਪੀਡੀਆ:ਵਿਕੀਪੀਡੀਆ ਏਸ਼ੀਆਈ ਮਹੀਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 18:
==ਨਿਯਮ==
* ਤੁਸੀਂ ਨਵਾਂ ਲੇਖ ਬਣਾਇਆ ਹੈ(ਪੁਰਾਣੇ ਲੇਖ ਵਿੱਚ ਵਾਧਾ ਨਹੀਂ) ਅਤੇ ਇਹ ਲੇਖ 1 ਨਵੰਬਰ 2015 0:00 ਅਤੇ 30 ਨਵੰਬਰ 2015 23:59 (UTC) ਦੇ ਦਰਮਿਆਨ ਬਣਾਇਆ ਗਿਆ ਹੈ।
* ਲੇਖ ਘੱਟੋ-ਘੱਟ 2,500 ਬਾਈਟ ਅਤੇ ਘੱਟੋ-ਘੱਟ 200 ਸ਼ਬਦਾਂ ਦਾ ਹੈ। ਇਹ 200 ਸ਼ਬਦ ਹਵਾਲੇ, ਸ਼੍ਰੇਣੀਆਂ, ਫਰਮਿਆਂ ਆਦਿ ਤੋਂ ਬਿਨਾਂ ਹੋਣੇ ਚਾਹੀਦੇ ਹਨ।
* ਲੇਖ ਵਿਕੀ ਨਿਯਮਾਂ ਅਨੁਸਾਰ ਬਣਾਉਣਯੋਗ ਹੈ।
* ਲੇਖ ਵਿੱਚ ਲੋੜੀਂਦੇ ਹਵਾਲੇ ਹੋਣੇ ਚਾਹੀਦੇ ਹਨ ਖ਼ਾਸ ਕਰਕੇ ਲੇਖ ਵਿੱਚ ਮੌਜੂਦ ਵਿਵਾਦਪੂਰਨ ਵਾਕਾਂ ਦੇ ਲਈ।