ਕੇਂਦੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox martial art | image =Kendo EM 2005 - taiatari 2.jpg | imagecaption = <ref name="Sasamori">{{cite book| last1 = Sasamori| first1 = Jun..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

12:23, 2 ਨਵੰਬਰ 2015 ਦਾ ਦੁਹਰਾਅ

ਕੇੰਦੋ (剣道) ਇੱਕ ਆਧੁਨਿਕ ਜਪਾਨੀ ਮਾਰਸ਼ਲ ਆਰਟ ਹੈ ਜੋ ਕੀ ਤਲਵਾਰਬਾਜ਼ੀ(ਕੇੰਜੁਤਸੁ) ਤੋਂ ਉਤਪੱਤ ਹੋਈ ਤੇ ਬਾਂਸ ਦੇ ਡੰਡੇ ਤੇ ਕਵਚ ਵਰਤਿਆ ਜਾਂਦਾ ਹੈ। ਅੱਜ ਦੇ ਯੁਗ ਵਿੱਚ ਵਿੱਚ ਇਹ ਜਪਾਨ ਤੇ ਦੂਜੇ ਦੇਸ਼ਾਂ ਵਿੱਚ ਖੇਡਿਆ ਜਾਂਦਾ ਹੈ।

Kendo
(剣道)
ਟੀਚਾਹਥਿਆਰਬਾਜ਼ੀ
ਮੂਲ ਦੇਸ਼ਜਪਾਨ
ਸਿਰਜਣਹਾਰ-
ਮਾਤਪੁਣਾਕੇੰਜੁਤਸੁ
ਓਲੰਪਿਕ ਖੇਡਨਹੀਂ
ਅਧਿਕਾਰਤ ਵੈੱਬਸਾਈਟInternational Kendo Federation:
http://www.kendo-fik.org/

ਇਤਿਹਾਸ

 
Takasugi Shinsaku Late Edo period Kendo practitioner.

ਕੇੰਦੋ ਦਾ ਅਰਥ ਹੈ ਤਲਵਾਰ ਦਾ ਢੰਗ। ਕੇੰਦੋ ਦੇ ਨਿਯਮ ਪਹਿਲੀ ਬਾਰ 18 ਵੀੰ ਸਦੀ ਵਿੱਚ ਬਣੇ ਤੇ ਇਸਦੇ ਆਧੁਨਿਕ ਨਿਯਮ ਤੇ ਸ਼ੈਲੀ 19ਵੀੰ ਸਦੀ ਤੱਕ ਬਣਦੇ ਰਹੇ ਹਨ।

ਨਿਯਮ

 
At the European Championships in Bern 2005. The kendōka to the right maybe scores a point on the kote.

ਵਿਰੋਦੀ ਨੂੰ ਸੱਤ ਸਥਾਨ ਤੇ ਮਾਰਿਆ ਜਾ ਸਕਦਾ ਹੈ : ਦੋਨੋ ਪਾਸੇ ਤੇ ਹੈਲਮੇਟ ਦੇ ਉਪਰ, ਦੋਨੋ ਹੱਥਾਂ ਦੇ , ਜਾਂ ਫੇਰ ਸੀਨੇ ਦੇ ਉੱਤੇ.ਗਰਦਨ ਦੇ ਉਪਰ ਵਾਰ ਕਰਨਾ ਵੀ ਨਿਯਮਤ ਹੈ. ਵਿਰੋਧੀ ਨੂੰ ਸਾਮਨੇ ਤੋਂ ਹੀ ਵਾਰ ਕਿੱਤਾ ਜਾ ਸਕਦਾ ਹੈ, ਪਿਛੇ ਤੋਂ ਨਹੀ. ਇੱਕ ਮੈਚ ਵਿੱਚ ਲਾਜ਼ਮੀ ਹੈ ਕਿ ਹਮਲਾਵਰ ਨੂੰ ਹਰ ਵਾਰ ਦਾ ਸਥਾਨ ਦੱਸਣਾ ਪੈਂਦਾ ਹੈ. [2]

ਉਪਕਰਣ

ਕੇੰਦੋ ਵਿੱਚ ਵਰਤਿਆ ਜਾਣ ਵਾਲਾ ਹਥਿਆਰ ਬਾਂਸ ਦੀ ਤਲਵਾਰ ਹੁੰਦੀ ਹੈ ਜਿਸਨੂੰ ਸ਼ਿਨਾਈ ਕਹਿੰਦੇ ਹਨ। ਕੇੰਦੋ ਦਾ ਕਵਚ ਜੋ ਕੀ ਖਿਡਾਰੀਆਂ ਨੇ ਪਾਇਆ ਹੁੰਦਾ ਹੈ ਉਸਨੂੰ ਬੋਗੂ ਕਹਿੰਦੇ ਹਨ। [3]

ਸਿੱਖਿਆ

ਕੇੰਦੋ ਦੀ ਸਿੱਖਿਆ ਨੂੰ ਕੇਈਕੋ ਆਖਦੇ ਹਨ। ਗਰਮੀਆਂ ਵਿੱਚ 'ਕੇਈਕੋ' ਨੂੰ ਸ਼ੋਚੁਗੇਇਕੋ ਕਹਿੰਦੇ ਹਨ ਤੇ ਸਰਦੀਆਂ ਵਿੱਚ 'ਸ਼ੀਨਾਕੇਇਕੋ' ਕਹਿੰਦੇ ਹਨ।

ਧਾਰਨਾ ਅਤੇ ਮਕਸਦ

[4][5]

ਧਾਰਨਾ

ਕੇੰਦੋ ਅਨੁਸ਼ਾਸਨ ਕਰਨ ਲਈ ਇੱਕ ਤਰੀਕਾ ਹੈ ਜਿਸ ਵਿੱਚ ਕਟਾਨਾ ਦੇ ਅਸੂਲਾਂ ਦੁਆਰਾ ਮਨੁੱਖੀ ਚਰਿੱਤਰ ਨੂੰ ਨਿਖਾਰਿਆ ਜਾਂਦਾ ਹੈ।

ਮਕਸਦ

ਮਨ ਅਤੇ ਸਰੀਰ ਨੂੰ ਢਾਲਣ ਲਈ
ਸਹੀ ਸਿਖਲਾਈ ਨਾਲ
ਸਭ ਨਾਲ ਇਮਾਨਦਾਰੀ ਨਾਲ ਵਿਵਹਾਰ ਕਰਣ ਲਈ
ਆਪਣੇ ਦੇਸ਼ ਅਤੇ ਸਮਾਜ ਨੂੰ ਪਿਆਰ ਕਰਨ ਲਈ
ਅਤੇ ਸਦਾ ਲਈ ਆਪਣੇ ਆਪ ਦੀ ਕਾਸ਼ਤ ਕਰਣ ਲਈ
ਆਪਸ ਵਿੱਚ ਅਮਨ ਅਤੇ ਖੁਸ਼ਹਾਲੀ ਨੂੰ ਉਤਸ਼ਾਹਤ ਕਰਨ ਲਈ


ਬਾਹਰੀ ਲਿੰਕ


ਹਵਾਲੇ

  1. Sasamori, Junzō; Warner, Gordon (1989). This Is Kendo: The Art of Japanese Fencing. Tuttle. p. 111. ISBN 0-8048-1607-7. {{cite book}}: Invalid |ref=harv (help)
  2. The Regulations of Kendo Shiai and Shinpan. Tokyo, Japan: International Kendo Federation. December 2006. p. 5.
  3. Sasamori, Junzō; Warner, Gordon (1964). This is Kendo: the art of Japanese fencing. Japan: Charles E. Tuttle. pp. 71–76. ISBN 0-8048-0574-1. {{cite book}}: Invalid |ref=harv (help)
  4. Sato, Noriaki (July 1995). Kendo Fundamentals. Tokyo, Japan: All Japan Kendo Federation. {{cite book}}: Cite has empty unknown parameter: |coauthors= (help)
  5. "Concept of Kendo". All Japan Kendo Federation (AJKF).