ਏਸ਼ੀਆਈ ਬੱਬਰ ਸ਼ੇਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Added links
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 26:
| range_map_caption = ਅੱਜ ਏਸ਼ੀਆਈ ਸ਼ੇਰ ਗੁਜਰਾਤ, ਭਾਰਤ ਦੇ ਵਿੱਚ ਗਿਰ ਜੰਗਲ ਵਿੱਚ ਹੀ ਪਾਏ ਜਾਂਦੇ ਹਨ।
}}
'''ਏਸ਼ੀਆਈ ਸ਼ੇਰ''' (ਵਿਗਿਆਨਕ ਨਾਂ: Panthera leo persica) [[ਸ਼ੇਰ]] ਦੀ ਇੱਕ ਕਿਸਮ ਹੈ, ਜੋ ਅੱਜ ਸਿਰਫ਼ [[ਗੀਰ ਜੰਗਲ]], [[ਗੁਜਰਾਤ]], [[ਭਾਰਤ]] ਵਿੱਚ ਪਾਏ ਜਾਂਦੇ ਹਨ। ਇਥੇ ਇਸ ਨੂੰ ਇੰਡੀਅਨ ਸ਼ੇਰ (Indian lion) ਅਤੇ ਪਰਸ਼ੀਅਨ ਸ਼ੇਰ (Persian lion) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।<ref>[http://books.google.com/books?id=PjfVFGM4p6wC&pg=PA173&dq=%22indian+lion%22+asiatic+lion&lr=&as_brr=3&ei=NKfGSYDVK4XGzASCjtnBCQ&client=firefox-a Biodiversity and its conservation in India - By Sharad Singh Negi]</ref><ref>[http://books.google.com/books?id=szBm5kPeC-cC&pg=PA61&dq=%22indian+lion%22+asiatic+lion&lr=&as_brr=3&ei=NKfGSYDVK4XGzASCjtnBCQ&client=firefox-a Big cats - By Tom Brakefield, Alan Shoemaker]</ref> ੨੦੦੫ ਵਿੱਚ ਗੁਜਰਾਤ ਸਰਕਾਰ ਨੇ ਗਿਰ ਜੰਗਲ ਵਿੱਚ ਏਸ਼ੀਆਈ ਸ਼ੇਰਾਂ ਦੀ ਗਿਣਤੀ ੨੫੯ ਦੱਸੀ। <ref>[http://www.hindu.com/2005/04/29/stories/2005042907010300.htm Highest-ever lion count at 359 in Gir sanctuary]</ref> ਮੲੀ ੨੦੧੫ ਅਨੁਸਾਰ ਭਾਰਤ ਵਿੱਚ ੲੇਸ਼ੀਆੲੀ ਸ਼ੇਰਾਂ ਦੀ ਗਿਣਤੀ ੫੨੩ ਹੈ। ਜਿਨ੍ਹਾ ਵਿੱਚੋਂ ੧੦੯ ਨਰ, ੨੦੧ ਮਾਦਾ ਅਤੇ ੨੧੩ ਬੱਚੇ ਹਨ।
 
ਏਸ਼ੀਆਈ ਸ਼ੇਰ ਅੱਗੇ [[ਭੂਮੱਧ ਸਾਗਰ]] ਤੋਂ ਉੱਤਰੀ-ਪੂਰਬੀ ਭਾਰਤ ਤੱਕ ਪਾਏ ਜਾਂਦੇ ਸਨ, ਪਰ ਇਹਨਾਂ ਦਾ ਆਦਮੀ ਦੁਆਰਾ ਜਿਆਦਾ ਸ਼ਿਕਾਰ ਕਰਨ ਕਰਕੇ, ਗੰਦਾ ਪਾਣੀ ਹੋਣ ਕਰਕੇ, ਅਤੇ ਇਹਨਾਂ ਦੇ ਸ਼ਿਕਾਰ ਅਤੇ ਰਹਿਣ ਦੀ ਜਗਾ ਘੱਟਣ ਕਰਕੇ, ਇਹਨਾਂ ਦੀ ਸੰਖਿਆ ਬਹੁਤ ਘਟ ਗਈ ਹੈ।<ref>[http://books.google.com/books?id=aZAX4kT2qkQC&pg=PA106&dq=asiatic+lion+spread&ei=86nGSeWUNKaeyAThx5CHBA&client=firefox-a Indian wildlife - By Budh Dev Sharma, Tej Kumari]</ref> ਇਤਿਹਾਸਕ ਤੌਰ ਤੇ, ਏਸ਼ੀਆਈ ਸ਼ੇਰਾਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ ਜਾਂਦਾ ਸੀ: ਬੰਗਾਲੀ, ਅਰਬੀ, ਅਤੇ ਪਰਸ਼ਿਅਨ ਸ਼ੇਰ।<ref>[http://books.google.com/books?id=GWslAAAAMAAJ&pg=RA3-PA766&dq=asiatic+lion+persian+lion&lr=&ei=HqvGSZyUA43aygSDn-3SAg&client=firefox-a The English Cyclopaedia - edited by Charles Knight]</ref>