ਕਾਮਾਮਾਤੋ ਕੁਨੀਸ਼ਿਗੇ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
 
{{Infobox football biography
| name = ਕਾਮਾਮਾਤੋ ਕੁਨੀਸ਼ਿਗੇ
Line 28 ⟶ 27:
| managerclubs3 = [[Fujieda MYFC]]
}}
 
|
'''ਕਾਮਾਮਾਤੋ ਕੁਨੀਸ਼ਿਗੇ ''' (釜本 邦茂 ਕਾਮਾਮਾਤੋ ਕੁਨੀਸ਼ਿਗੇ ਦਾ ਜਨਮ ਅਪ੍ਰੈਲ 15, 1944) iਜਾਪਾਨ ਦੀ ਫ਼ੂੱਟਬਾਲ ਟੀਮ ਦਾ ਖਿਡਾਰੀ ਸੀ, 1968 ਦੀਆ ਗਰਮ ਰੁੱਤ ਦੀਆ ਮੇਕਸਿਕੋ ਸ਼ਹਿਰ ਵਿੱਚ ਹੋਇਆ ਔਲੰਪਿਕਸ ਖੇਡਾਂ ਵਿੱਚ ਬ੍ਰੋਂਜ਼ ਮੇਡਲ ਜਿਤਾਨ ਵਾਲੀ ਜਾਪਾਨ ਦੀ ਨੇਸ਼ਨਲ ਫ਼ੂੱਟਬਾਲ ਟੀਮ ਦਾ ਖਿਡਾਰੀ ਰਿਹਾ । ਸੱਤ ਗੋਲਾਂ ਨਾਲ ਮੁਕਾਬਲੇ ਦਾ ਅੱਬਲ ਨੰਬਰ ਦਾ ਖਿਡਾਰੀ ਬਣਨ ਦਾ ਮਾਨ ਹਾਸਿਲ ਹੋਇਆ। ਕਾਮਾਮਾਤੋ ਦਾ ਨਾਮ ਹਮੇਸ਼ਾ ਜੀ ਜਾਪਾਨ ਦੇ ਮਹਾਨ ਫ਼ੂੱਟਬਾਲ ਖਿਡਾਰੀਆਂ ਦੀ ਸੂਚੀ ਵਿੱਚ ਸੀ।
 
ਉਸਦਾ ਜਨਮ ਅਪ੍ਰੈਲ 15, 1944 ਨੂੰ [[ਕਿਓਤੋ|ਕਯੋਟੋ ]]<nowiki/> ਵਿੱਚ ਹੋਇਆ। ਕਯੋਟੋ ਵਿੱਚ ਉਸਦਾ ਪਾਲਣ ਪੋਸ਼ਣ ਹੋਇਆ ਅਤੇ ਉਸਦਾ ਮੁੱਡਲੀ ਪੜਾਈ ਯਮਸ਼ਿਰੋ ਹਾਈ ਸਕੂਲ ਵਿੱਚ ਹੋਈ। ਉਸ ਤੋਂ ਬਾਅਦ ਉਸਨੇ ਆਪਣੀ ਅਗਲੀ ਪੜਾਈ ਵਾਸੀਦਾ ਯੂਨਿਵਰਸਟੀ ਦੇ ਸਕੂਲ ਆਫ ਕਮਰੱਸ ਵਿੱਚ ਕੀਤੀ। ਵਣਜ ਵਿਗਿਆਨ ਉਸਦਾ ਪ੍ਰਮੁੱਖ ਵਿਸ਼ਾ ਸੀ । 1966 ਵਿੱਚ ਵਾਸੀਦਾ ਯੂਨਿਵਰਸਟੀ ਤੋਂ ਬੇਚੋਲਰ ਆਫ ਆਰਟਸ ਦੀ ਪਦਵੀ ਹਾਸਿਲ ਕੀਤੀ। ਕਾਲਜ ਦੇ ਸਮੇ ਹੀ ਉਸ ਦੀ ਚੋਣ ਜਾਪਾਨ ਦੀ ਨੇਸ਼ਨਲ ਫ਼ੂੱਟਬਾਲ ਲਈ ਹੋ ਗਈ ਸੀ। ਉਸਦੀ ਚੋਣ 1964 ਵਿੱਚ ਗਰਮ ਰੁੱਤ ਦੀਆ ਟੋਕਯੋ ਔਲੰਪਿਕਸ ਅਤੇ 1968 ਦੀਆ ਗਰਮ ਰੁੱਤ ਦੀਆ ਮੇਕਸਿਕੋ ਔਲੰਪਿਕਸ ਲਈ ਹੋਈ।
 
ਕਾਮਾਮਾਤੋ ਲੀਗ ਮੁਕਾਬਲਿਆਂ ਦਾ ਪਹਿਲਾ ਅੱਬਲ ਨੰਬਰ ਦਾ ਖਿਡਾਰੀ ਰਿਹਾ । ਯਨਮਰ ਡੀਜਲ ਕਲੱਬ ਵਲੋਂ ਖੇਡਦੀਆਂ ਉਹ 6 ਬਾਰ ਅੱਬਲ ਨੰਬਰ ਦਾ ਗੋਲ ਕਰਨ ਵਾਲਾਂ ਖਿਡਾਰੀ ਰਿਹਾ,ਖੇਡ ਨੂੰ ਅਲਵਿਦਾ ਕਹਿਣ ਤੋ ਬਾਅਦ ਓਹ  ਗਮਬਾ ਓਸਾਕਾ ਕੋਲ ਚਲਾ ਗਿਆ. ਉਸ ਤੋ ਬਾਅਦ, ਓਹ ਹਾਉਸ ਆਫ ਕਾਉਂਸਿਲ ਦਾ ਮੈਬਰ ਬਣ ਗਿਆ.
 
ਕਮਮੋਟੋਕਾਮਾਮਾਤੋ 1995 ਤੱਕ ਰਾਜਨੀਤਕ ਅਤੇ ਜੁਲਾਈ 1998 ਤੱਕ Japਜਾਪਾਨ ਫ਼ੂੱਟਬਾਲ ਅਸੋਸ਼ਿਏਸ਼ਨ ਦਾ ਚੇਅਰਮੈਨ ਬਣਿਆ ਰਿਹਾ। 
 
== ਕਲੱਬ ਅੰਕੜੇ ==