ਨੋਸਤਾਲਜੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Nostalgia" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 1:
[[ਤਸਵੀਰ:Former_Beverly_Hills_Hotel_front_desk_1979.jpg|right|thumb|200x200px|ਆਪਣੇ ਅਤੀਆਮ ਰੂਪ ਵਿਚ ਨੋਸਤਾਲਜੀਆ ਬੇਵਰਲੀ ਹਿਲਸ ਹੋਟਲ (1942 ਤੋਂ 1979) ਦੇ ਪੁਰਾਣੇ ਫ਼ਰੰਟ ਡੈਸਕ ਨੂੰ ਬਾਰ ਬਣਾਏ ਜਾਣ ਲਈ ਜ਼ਿੰਮੇਵਾਰ ਸੀ.]]
ਨੋਸਤਾਲਜੀਆ ਅਤੀਤ ਲਈ, ਖਾਸ ਕਰਕੇ ਖੁਸ਼ੀ ਦੇ ਨਿੱਜੀ ਮੌਕਿਆਂ ਦੇ ਨਾਲ ਜੁੜੇ ਅਰਸੇ ਜਾਂ ਜਗ੍ਹਾ ਲਈ ਜਜ਼ਬਾਤੀ ਤਾਂਘ ਹੈ।<ref name="boym">{{ਫਰਮਾ:Cite book|last = Boym|first = Svetlana|authorlink = Svetlana Boym|coauthors = |title = The Future of Nostalgia|publisher = [[Basic Books]]|year = 2002|location = |pages = xiii-xiv|url = http://books.google.com/books?id=7BbTJ6qVPMcC|doi = |ip = |isbn = 0-465-00708-2}}</ref> ਇਹ ਦੋ [[ਯੂਨਾਨੀ ਭਾਸ਼ਾ|Greekਯੂਨਾਨੀ]] ਸ਼ਬਦਾਂ, {{ਫਰਮਾ:ਬੋਲੀ|grc|νόστος}} (''ਨੋਸਤਸ''), ਭਾਵ "ਘਰ ਵਾਪਸੀ", ਇੱਕ [[ਹੋਮਰ|Homericਹੋਮਰਿਕ]] ਸ਼ਬਦ, ਅਤੇ {{ਫਰਮਾ:ਬੋਲੀ|grc|ἄλγος}} (ਆ''ਲਗੋਸ''), ਭਾਵ "ਦਰਦ, ਪੀੜ" ਤੋਂ ਜੁੜਕੇ ਬਣਿਆ ਹੈ, ਅਤੇ ਇਸਨੂੰ 17ਵੀਂ ਸਦੀ ਦੇ ਮੈਡੀਕਲ ਵਿਦਿਆਰਥੀ ਨੇ ਘਰ ਤੋਂਦੂਰ ਲੜ ਰਹੇ ਸਵਿੱਸ ਭਾੜੇ ਦੇ ਸੈਨਿਕਾਂ ਦੁਆਰਾ ਪ੍ਰਦਰਸ਼ਿਤ ਚਿੰਤਾ ਦਾ ਵਰਣਨ ਕਰਨ ਲਈ ਘੜਿਆ ਸੀ। ਸ਼ੁਰੂਆਤੀ ਆਧੁਨਿਕ ਕਾਲ ਵਿੱਚ ਇਸਨੂੰ ਇੱਕ ਮੈਡੀਕਲ ਸਥਿੱਤੀ - ਉਦਾਸੀ ਦੇ ਇੱਕ ਰੂਪ ਦੇ ਤੌਰ ਤੇ ਪਰਿਭਾਸ਼ਿਤ, ਇਹ ਰੋਮਾਂਸਵਾਦ ਵਿੱਚ ਇੱਕ ਅਹਿਮ ਟਰੌਪ ਬਣ ਗਿਆ।<ref name="boym">{{ਫਰਮਾ:Cite book|last = Boym|first = Svetlana|authorlink = Svetlana Boym|coauthors = |title = The Future of Nostalgia|publisher = [[Basic Books]]|year = 2002|location = |pages = xiii-xiv|url = http://books.google.com/books?id=7BbTJ6qVPMcC|doi = |ip = |isbn = 0-465-00708-2}}</ref>
 
== Notes ==