ਪੂਰਨ ਸੰਖਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Integer symbol.png|thumb|ਪੂਰਨ ਅੰਕਾ ਦਾ ਸੈੱਟ ਸਿਫਰ (0), ਕੁਦਰਤੀ ਨੰਬਰਾਂ (1,2,3,…), ਜਿਹਨਾਂ ਨੂੰ ਸੰਪੂਰਣ ਨੰਬਰ ਜਾਂ ਗਿਣਤੀ ਵਾਲੇ ਨੰਬਰ ਵੀ ਕਹਿੰਦੇ ਹਨ, ਅਤੇ ਇਹਨਾਂ ਦੇ ਜੋੜ-ਇਨਵਰਸਾਂ (ਨੈਗੈਟਿਵ ਪੂਰਨ ਅੰਕਾਂ ਯਾਨਿ ਕੀ -1, -2-, -3, …)ਤੋਂ ਬਣਦਾ ਹੈ। ਇਹਨਾਂ ਨੂੰ ਅਕਸਰ ਬੋਲਡ ਫੇਸ Z ਜਾਂ ਬਲੈਕਬੋਰਡ ਬੋਲਡ ਨਾਲ (Unicode U+2124 ℤ) ਨਾਲ ਲਿਖਿਆ ਜਾਂਦਾ ਹੈ ਜੋ ਜਰਮਨ ਸ਼ਬਦ Zahlen ([ˈtsaːlən] ਨੰਬਰਾਂ ਲਈ ਹੁੰਦਾ ਹੈ। ℤ , ਰੇਸ਼ਨਲ ਅਤੇ ਵਾਸਤਵਿਕ ਨੰਬਰਾਂ ਦਾ ਇੱਕ ਸਬਸੈੱਟ ਹੁੰਦਾ ਹੈ, ਅਤੇ ਕੁਦਰਤੀ ਨੰਬਰਾਂ ਵਾਂਗ , ਅਨੰਤ ਗਿਣਤੀ ਤੱਕ ਗਿਣਿਆ ਜਾ ਸਕਦਾ ਹੈ।]]
{{Sidebox |style=width:20.0em |text={{center|[[File:Latex integers.svg|100px|ਜ਼ਾਹਲਨ ਚਿੰਨ , ਜੋ ਅਕਸਰ ਸਾਰੇ ਪੂਰਨ ਅੰਕਾਂ ਨੂੰ ਲਿਖਣ ਲਈ ਵਰਤਿਆ ਜਾਂਦਾ ਹੈ}}
 
ਇੱਕ ਇੰਟਜਰ (ਪੂਰਨ ਅੰਕ) (ਲੈਟਿਨ ਇੰਟੈਜਰ, ਜਿਸਦਾ ਅਰਥ ਹੈ “ਪੂਰਾ”) ਇੱਕ ਨੰਬਰ ਹੁੰਦਾ ਹੈ ਜਿਸਨੂੰ ਕਿਸੇ ਭਿੰਨ ਹਿੱਸੇ (ਫਰੈਕਸ਼ਨ ਕੰਪੋਨੈਂਟ) ਤੋਂ ਬਗੈਰ ਲਿਖਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ਤੇ, 21, 4, 0, ਅਤੇ −2048 ਪੂਰਨ ਅੰਕ ਹਨ। ਜਦੋਂ ਕਿ 9.75, 5½, ਅਤੇ √2 ਪੂਰਨ ਅੰਕ ਨਹੀਂ ਹੈ।