ਖੜਕ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 17:
==ਜੀਵਨ==
[[File:Kharak Singh -The history of the Sikhs Volume 1 - William Lewis M'Gregor pg 313.jpg|left|thumb|200px|ਖੜਕ ਸਿੰਘ]]
ਖੜਕ ਸਿੰਘ [[ਮਹਾਰਾਜਾ ਰਣਜੀਤ ਸਿੰਘ]] ਅਤੇ [[ਦਾਤਾਰ ਕੌਰ]] ਦਾ ਸਭ ਤੋਂ ਵੱਡਾ ਪੁੱਤਰ ਸੀ। ਉਸਦਾ ਜਨਮ 9 ਫ਼ਰਵਰੀ 1801 ਈ. ਵਿੱਚ ਹੋਇਆ। 1812 ਈ. ਵਿੱਚ ਉਸਨੂੰ ਜੰਮੂ ਦੀ ਜਾਗੀਰ ਸੌਪੀ ਗਈ। ਉਸਨੂੰ 20 ਜੂਨ 1839 ਈ. ਵਿੱਚ ਰਣਜੀਤ ਸਿੰਘ ਦਾ ਉੱਤਰਾਧਿਕਾਰੀ, ਟਿੱਕਾ ਸਾਹਿਬ ਬਹਾਦੁਰ, ਬਣਾਇਆ ਗਇਆ। ਉਹ 1 ਸਤੰਬਰ 1839 ਨੂੰ ਮਹਾਰਾਜਾ ਬਣਿਆ।
 
ਉਸਨੂੰ 8 ਅਕਤੂਬਰ 1839 ਈ. ਨੂੰ ਗੱਦੀ ਤੋਂ ਉਤਾਰਿਆ ਗਇਆ ਅਤੇ ਕੈਦ ਵਿੱਚ ਸੁੱਟ ਦਿੱਤਾ ਗਇਆ। ਉਸਦੀ ਥਾਂ ਉਸਦੇ ਪੁੱਤਰ [[ਨੌਨਿਹਾਲ ਸਿੰਘ]] ਨੂੰ ਨਵਾਂ ਮਹਾਰਾਜਾ ਬਣਾਇਆ ਗਇਆ। ਉਸਨੂੰ 8 ਅਕਤੂਬਰ 1839 ਈ. ਨੂੰ ਗੱਦੀ ਤੋਂ ਉਤਾਰਿਆ ਗਇਆ ਅਤੇ ਕੈਦ ਵਿੱਚ ਸੁੱਟ ਦਿੱਤਾ ਗਇਆ। ਉਸਦੀ ਥਾਂ ਉਸਦੇ ਪੁੱਤਰ [[ਨੌਨਿਹਾਲ ਸਿੰਘ]] ਨੂੰ ਨਵਾਂ ਮਹਾਰਾਜਾ ਬਣਾਇਆ ਗਇਆ। ਰਣਜੀਤ ਸਿੰਘ ਦੀ ਮੌਤ ਮਗਰੋਂ ਉਸ ਦਾ ਸੱਭ ਤੋਂ ਵੱਡਾ ਪੁੱਤਰ ਖੜਕ ਸਿੰਘ, ਮਹਾਰਾਜਾ ਬਣਿਆ। ਰਣਜੀਤ ਸਿੰਘ ਨੇ ਅਪਣੀ ਹਕੂਮਤ ਦੀ ਬਹੁਤੀ ਤਾਕਤ [[ਧਿਆਨ ਸਿੰਘ ਡੋਗਰਾ]] ਤੇ ਉਸ ਦੇ ਪੁੱਤਰ ਹੀਰਾ ਸਿੰਘ ਅਤੇ ਧਿਆਨ ਸਿੰਘ ਦੇ ਭਰਾਵਾਂ (ਗੁਲਾਬ ਸਿੰਘ ਤੇ ਸੁਚੇਤ ਸਿੰਘ) ਵਗ਼ੈਰਾ ਨੂੰ ਸੌਪੀ ਹੋਈ ਸੀ। 9 ਅਕਤੂਬਰ 1839 ਨੂੰ ਧਿਆਨ ਸਿੰਘ ਡੋਗਰਾ ਦੀ ਅਗਵਾਈ ਹੇਠ ਇਸ ਕੌਸ਼ਲ ਦੇ ਕੁੱਝ ਮੈਂਬਰ ਖੜਕ ਸਿੰਘ ਦੇ ਕਮਰੇ ਵਿਚ ਦਾਖ਼ਲ ਹੋਏ | ਉਨ੍ਹਾਂ ਨੇ [[ਚੇਤ ਸਿੰਘ ਬਾਜਵਾ]] ਨੂੰ ਲੱਭ ਕੇ ਖੜਕ ਸਿੰਘ ਦੇ ਸਾਹਮਣੇ ਕਤਲ ਕਰ ਦਿਤਾ। ਖੜਕ ਸਿੰਘ ਰੋ-ਰੋ ਕੇ ਤੇ ਚੀਖ਼-ਚੀਖ਼ ਕੇ ਰੋਕਦਾ ਰਿਹਾ ਪਰ ਧਿਆਨ ਸਿੰਘ ਨੇ ਅਪਣੇ ਹੱਥੀਂ ਚੇਤ ਸਿੰਘ ਨੂੰ ਕਤਲ ਕਰ ਦਿਤਾ। ਉਨ੍ਹਾਂ ਨੇ ਖੜਕ ਸਿੰਘ ਨੂੰ ਵੀ ਉਸ ਦੀ ਰਿਹਾਇਸ਼ ਵਿਚ ਹੀ ਨਜ਼ਰਬੰਦ ਕਰ ਦਿਤਾ ਤੇ ਨੌਨਿਹਾਲ ਸਿੰਘ ਨੂੰ ਗੱਦੀ 'ਤੇ ਬਿਠਾ ਦਿਤਾ। ਖੜਕ ਸਿੰਘ ਏਨਾ ਦੁਖੀ ਹੋਇਆ ਕਿ ਉਸ ਨੇ ਕਈ ਦਿਨ ਖਾਣਾ ਵੀ ਨਾ ਖਾਧਾ। ਨਜ਼ਰਬੰਦੀ ਵਿਚ ਹੀ ਡੋਗਰਿਆਂ ਨੇ ਉਸ ਨੂੰ ਜ਼ਹਿਰੀਲੀ ਖ਼ੁਰਾਕ ਦੇਣੀ ਸ਼ੁਰੂ ਕਰ ਦਿਤੀ। ਹੁਣ ਕੰਵਰ ਨੌਨਿਹਾਲ ਸਿੰਘ ਨੂੰ ਵੀ ਡੋਗਰਿਆਂ ਦੀਆਂ ਚਾਲਾਂ ਸਮਝ ਆਉਣ ਲੱਗ ਪਈਆਂ। ਉਸ ਨੇ ਧਿਆਨ ਸਿੰਘ ਦੇ ਨਾਲ-ਨਾਲ ਫ਼ਕੀਰ ਅਜ਼ੀਜ਼-ਉਦ-ਦੀਨ, ਦੋ ਬ੍ਰਾਹਮਣਾਂ ਜਮਾਂਦਾਰ ਖ਼ੁਸ਼ਹਾਲ ਸਿੰਘ ਤੇ ਭਈਆ ਰਾਮ ਸਿੰਘ) ਤੋਂ ਇਲਾਵਾ ਲਹਿਣਾ ਸਿੰਘ ਮਜੀਠੀਆ ਅਤੇ ਅਜੀਤ ਸਿੰਘ ਸੰਧਾਵਾਲੀਆ ਨੂੰ ਵੀ ਨਿਜ਼ਾਮ ਵਿਚ ਭਾਈਵਾਲ ਬਣਾ ਦਿਤਾ। ਇੰਜ ਡੋਗਰੇ ਪੂਰੀ ਹਕੂਮਤ 'ਤੇ ਕਾਬਜ਼ ਨਾ ਹੋ ਸਕੇ। ਇਹ ਗੱਲ ਧਿਆਨ ਸਿੰਘ ਨੂੰ ਮਨਜ਼ੂਰ ਨਹੀਂ ਸੀ। ਇਸ ਕਰ ਕੇ ਉਸ ਨੇ ਨੌਨਿਹਾਲ ਸਿੰਘ ਨੂੰ ਵੀ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ। ਉਧਰ ਜ਼ਹਿਰੀਲੀ ਖ਼ੁਰਾਕ ਕਾਰਨ 4-5 ਨਵੰਬਰ ਦੀ ਰਾਤ ਨੂੰ ਖੜਕ ਸਿੰਘ ਦੀ ਮੌਤ ਹੋ ਗਈ।
ਉਸਨੂੰ 8 ਅਕਤੂਬਰ 1839 ਈ. ਨੂੰ ਗੱਦੀ ਤੋਂ ਉਤਾਰਿਆ ਗਇਆ ਅਤੇ ਕੈਦ ਵਿੱਚ ਸੁੱਟ ਦਿੱਤਾ ਗਇਆ। ਉਸਦੀ ਥਾਂ ਉਸਦੇ ਪੁੱਤਰ [[ਨੌਨਿਹਾਲ ਸਿੰਘ]] ਨੂੰ ਨਵਾਂ ਮਹਾਰਾਜਾ ਬਣਾਇਆ ਗਇਆ। ਖੜਕ ਸਿੰਘ ਨੂੰ ਕੈਦ ਵਿੱਚ ਸੁੱਟ ਦਿੱਤਾ ਗਇਆ ਅਤੇ ਇੱਥੇ ਉਸਦੀ 5 ਨਵੰਬਰ 1840 ਨੂੰ ਮੌਤ ਹੋ ਗਈ।
 
==ਹਵਾਲੇ==