ਬਾਬਰੀ ਮਸਜਿਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 39:
 
'''ਬਾਬਰੀ ਮਸਜਿਦ''' ({{lang-hi|बाबरी मस्जिद}}, {{lang-ur|بابری مسجد}}, ਭਾਰਤ ਵਿੱਚ [[ਉੱਤਰ ਪ੍ਰਦੇਸ਼]] ਦੇ [[ਫੈਜ਼ਾਬਾਦ]] ਜ਼ਿਲ੍ਹੇ ਦੇ ਸ਼ਹਿਰ [[ਅਯੁੱਧਿਆ]] ਵਿੱਚ ਰਾਮਕੋਟ ਪਹਾੜੀ(ਹਿੱਲ) ਉੱਤੇ ਸਥਿਤ ਸੀ। ਇਹ 6 ਦਸੰਬਰ 1992 ਵਿੱਚ ਢਹਿ-ਢੇਰੀ ਕਰ ਦਿੱਤੀ ਗਈ ਸੀ। 1,50,000 ਲੋਕਾਂ ਦੀ, ਇਸ ਮਕਸਦ ਲਈ ਇਕੱਤਰ ਹੋਈ ਭੀੜ ਨੇ,<ref name="in.news.yahoo.com">[http://in.news.yahoo.com/070919/139/6kxrr.html Babri mosque demolition case hearing today]. Yahoo News – 18 September 2007</ref> ਸੰਗਠਨਕਾਰੀਆਂ ਦੇ ਸਰਵੳੁੱਚ ਅਦਾਲਤ (ਸੁਪਰੀਮ ਕੋਰਟ) ਨੂੰ ਦਿੱਤੇ ਵਾਅਦੇ ਕਿ ਬਾਬਰੀ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ, ਦੇ ਬਾਵਜੂਦ ਬੇਕਿਰਕੀ ਨਾਲ ਮਸਜਿਦ ਤੋੜ ਦਿੱਤੀ ਸੀ।<ref name="news.bbc.co.uk">[http://news.bbc.co.uk/2/hi/south_asia/2528025.stm Tearing down the Babri Masjid – Eye Witness BBC's Mark Tully] [[BBC]] – Thursday, 5 December 2002, 19:05 GMT</ref><ref name="news.bbc.co.uk"/><ref name="newindpress.com">[http://www.newindpress.com/NewsItems.asp?ID=IEH20050130092611&Page=H&Title=Top+Stories&Topic=0 Babri Masjid demolition was planned 10 months in advance – PTI]</ref> ਇਸ ਦੇ ਨਤੀਜੇ ਵਜੋਂ ਹੋਏ ਫ਼ਸਾਦਾਂ ਵਿੱਚ ਮੁੰਬਈ ਅਤੇ ਦਿੱਲੀ ਸਮੇਤ ਅਨੇਕ ਵੱਡੇ ਸ਼ਹਿਰਾਂ ਵਿੱਚ 2,000 ਤੋਂ ਵਧ ਲੋਕ ਮਾਰੇ ਗਏ ਸਨ।<ref>[http://news.bbc.co.uk/1/hi/world/americas/1843879.stm The Ayodhya dispute]. [[BBC News]]. 15 November 2004.</ref>
==ਮਸਜਿਦ ਦਾਦੀ ਆਰਕੀਟੈਕਚਰਨਿਰਮਾਣ-ਕਲਾ==
ਮੁਗ਼ਲ ਸਾਮਰਾਜ ਅਰਥਾਤ ਦਿੱਲੀ ਦੀ ਸਲਤਨਤ ਦੇ ਸ਼ਾਸਕ ਅਤੇ ਉਨ੍ਹਾਂ ਦੇ ਵਾਰਿਸ ਭਵਨ-ਨਿਰਮਾਣ-ਕਲਾ ਅਤੇ ਆਰਕੀਟੈਕਚਰ ਦੇ ਬਹੁਤ ਵੱਡੇ ਸਰਪ੍ਰਸਤ ਸਨ ਅਤੇ ਉਨ੍ਹਾਂ ਨੇ ਅਨੇਕ ਉੱਤਮ ਮਕਬਰਿਆਂ, ਮਸਜਿਦਾਂ ਅਤੇ ਮਦਰਸਿਆਂ ਦਾ ਨਿਰਮਾਣ ਕਰਵਾਇਆ। ਇਹਨਾਂ ਦੀ ਇੱਕ ਵਿਸ਼ੇਸ਼ ਸ਼ੈਲੀ ਹੈ, ਜਿਸ 'ਤੇ ਤੁਗਲਕਤੁਗ਼ਲਕ ਉੱਤਰਕਾਲੀਨ ਆਰਕੀਟੈਕਚਰਨਿਰਮਾਣ-ਕਲਾ ਦੇ ਪ੍ਰਭਾਵ ਹਨ। ਪੂਰੇ ਭਾਰਤ ਵਿੱਚ ਮਸਜਿਦਾਂ ਵੱਖ-ਵੱਖ ਸ਼ੈਲੀਆਂ ਵਿੱਚ ਬਣਾਈਆਂ ਗਈਆਂ ਸਨ;ਸਨ। ਸਭ ਤੋਂ ਸੁੰਦਰ ਸ਼ੈਲੀਆਂ ਉਨ੍ਹਾਂ ਖੇਤਰਾਂ ਵਿੱਚ ਵਿਕਸਿਤ ਹੋਈਆਂ ਜਿੱਥੇ ਦੇਸ਼ੀ ਪਰੰਪਰਕਪਰੰਪਾਰਿਕ ਕਲਾ ਬਹੁਤ ਮਜਬੂਤਮਜ਼ਬੂਤ ਸੀ ਅਤੇ ਮਕਾਮੀ ਕਾਰੀਗਰ ਅਤਿਅੰਤਬਹੁਤ ਹੀ ਕੁਸ਼ਲ ਸਨ। ਇਸ ਲਈ ਖੇਤਰੀ ਜਾਂ ਰਾਜਸੀ ਸ਼ੈਲੀਆਂ ਦੀਆਂ ਮਸਜਿਦਾਂ ਮਕਾਮੀ ਮੰਦਿਰਾਂ ਜਾਂ ਘਰੇਲੂ ਸ਼ੈਲੀਆਂ ਤੋਂ ਵਿਕਸਿਤ ਹੋਈਆਂ, ਜੋ ਕਿ ਉੱਥੇ ਦੀ ਜਲਵਾਯੂ, ਧਰਤਖੰਡ, ਸਾਮਗਰੀਆਂਸਾਮੱਗਰੀਆਂ ਅਨੁਸਾਰ ਢਲੀਆਂ ਸਨ;ਸਨ। ਇਸ ਲਈ ਬੰਗਾਲ, ਕਸ਼ਮੀਰ ਅਤੇ ਗੁਜਰਾਤ ਦੀਆਂ ਮਸਜਦਾਂਮਸਜਿਦਾਂ ਵਿੱਚ ਭਾਰੀ ਅੰਤਰ ਹੈ। ਬਾਬਰੀ ਮਸਜਦ ਲਈ ਜੌਨਪੁਰ ਦੀ ਆਰਕੀਟੈਕਚਰਲਨਿਰਮਾਣ-ਕਲਾ ਸ਼ੈਲੀ ਦਾ ਅਨੁਕਰਣ ਕੀਤਾ ਗਿਆ ਸੀ।
 
ਇੱਕ ਵਿਸ਼ੇਸ਼ ਸ਼ੈਲੀ ਦੀ ਇਹ ਮਹੱਤਵਪੂਰਣਮਹੱਤਵਪੂਰਨ ਬਾਬਰੀ ਮਸਜਦਮਸਜਿਦ ਮੁੱਖ ਤੌਰ 'ਤੇ ਆਰਕੀਟੈਕਚਰਨਿਰਮਾਣ-ਕਲਾ ਵਿੱਚ ਰਾਖਵੀਂ ਰਹੀ, ਜਿਸਨੂੰ [[ਦਿੱਲੀ ਸਲਤਨਤ]] ਦੀ ਸਥਾਪਨਾ (1192 ) ਦੇ ਬਾਅਦ ਵਿਕਸਿਤ ਕੀਤਾ ਗਿਆ ਸੀ। ਹੈਦਰਾਬਾਦ ਦੇ ਚਾਰਮੀਨਾਰਚਾਰ-ਮੀਨਾਰ (1591) ਚੌਕਚੌਂਕ ਦੇ ਵੱਡੇ ਮਹਿਰਾਬ, ਤੋਰਣ ਪਥ, ਅਤੇ ਮੀਨਾਰ ਬਹੁਤ ਹੀ ਖਾਸ ਹਨ। ਇਸ ਕਲਾ ਵਿੱਚ ਪੱਥਰ ਦੀ ਵਿਆਪਕ ਵਰਤੋਂ ਕੀਤੀ ਗਈ ਹੈ ਅਤੇ 17ਵੀਂ ਸਦੀ ਵਿੱਚ ਮੁਗਲ ਕਲਾ ਦੇ ਮੁੰਤਕਿਲ ਹੋਣ ਤੱਕ ਜਿਵੇਂ ਕ‌ਿ ਤਾਜਮਹਲ[[ਤਾਜ ਮਹਲ]] ਵਰਗੀਆਂ ਸੰਰਚਨਾਵਾਂ ਤੋਂ ਵਿਖਾਈ ਪੈਂਦਾਦਿੰਦੀ ਹੈ;ਹੈ। ਮੁਸਲਮਾਨਾਂ ਦੇ ਸ਼ਾਸਨ ਵਿੱਚ ਭਾਰਤੀ ਅਨੁਕੂਲਣ ਪ੍ਰਤੀਬਿੰਬਿਤ ਹੁੰਦਾ ਹੈ।
 
<gallery>