ਭੀਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਭੀਮ''' [[ਮਾਹਾਭਾਰਤ]] ਕਥਾ ਦੇ ਇੱਕ ਮੁਖਮੁੱਖ ਪਾਤਰ ਹਨ। ਇਹ ਪਾਂਡਵ ਭਰਵਾਭਰਾਵਾਂ ਵਿੱਚ ਦੁਸਰੇਦੂਸਰੇ ਸਭ ਤੋ ਵੱਡੇ ਹਨ। ਭੀਮ ਵਾਯੂ ਦੇਵਤਾ ਦੁਆਰਾ ਕੁੰਤੀ ਦੀ ਕੁੱਖ ਵਿਚੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ | ਇਸ ਨੇ ਹਿਡਿੰਬ ਰਾਖਸ਼ ਨੂੰ ਮਾਰ ਕੇ ਉਸ ਦੀ ਭੈਣ ਹਿਡਿੰਬਾ ਨਾਲ ਵਿਆਹ ਕੀਤਾ ਫਿਰ ਦੂਜਾ ਵਿਆਹ ਕਾਸ਼ੀ ਦੀ ਰਾਜਕੁਮਾਰੀ ਬਲਧਰਾ ਨਾਲ ਕੀਤਾ | ਇਸ ਨੂੰ ਗਦਾ ਚਲਾਣ ਦੀ ਸਿਖਿਆ ਬਲਭਦਰ ਨੇ ਦਿੱਤੀ ਸੀ |
ਇਸ ਨੇ ਜਰਾਸੰਧ, ਦੁਸ਼ਾਸਨ, ਦੁਰਯੋਧਨ, ਕੀਚਕ ਆਦਿ ਅਨੇਕ ਹੰਕਾਰੀ ਯੋਧਿਆਂ ਦਾ ਬਧ ਕੀਤਾ | ਅਗਿਆਤ-ਵਾਸ ਵੇਲੇ ਇਸ ਨੇ ਵਿਰਾਟ ਰਾਜੇ ਕੋਲ ਰਸੋਈਏ ਦਾ ਕੰਮ ਕੀਤਾ | ਵਾਯੂ-ਪੁੱਤਰ ਹੋਣ ਕਾਰਣ ਇਸ ਨੂੰ ਹਨੂਮਾਨ ਦਾ ਭਰਾ ਵੀ ਮੰਨਿਆ ਜਾਂਦਾ ਹੈ |[[ਵਰਤੋਂਕਾਰ:ਸ਼ੇਰਗਿੱਲ|ਸ਼ੇਰਗਿੱਲ]] ([[ਵਰਤੋਂਕਾਰ ਗੱਲ-ਬਾਤ:ਸ਼ੇਰਗਿੱਲ|ਗੱਲ-ਬਾਤ]]) ੧੧:੧੩, ੫ ਨਵੰਬਰ ੨੦੧੫ (UTC)
{{ਅਧਾਰ}}