ਸੋਵੀਅਤ ਯੂਨੀਅਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
→‎ਇਤਿਹਸ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 113:
ਸੋਵਿਅਟ ਸੰਘ ਦੇ [[1991]] 'ਚ ਟੁੱਟਣ ਦੇ ਬਾਦ ਇਨ੍ਹਾਂ ਸਾਰੀਆਂ 15 ਰਿਆਸਤਾਂ ਨੂੰ ਪੜਨਾ ਰੂਸੀ ਰਿਆਸਤਾਂ ਜਾਂ ਸੋਵਿਅਤ ਰਿਆਸਤਾਂ ਆਖਿਆ ਜਾਂਦਾ ਏ। ਇਨ੍ਹਾਂ ਚੋਂ 11 ਰਿਆਸਤਾਂ ਨੇ ਮਿਲ ਕੇ ਇਕ ਢੇਲੀ ਢਾਲੀ ਜਿਹੀ ਕਨਫ਼ਡਰੀਸ਼ਨ ਬਣਾ ਲਈ ਏ ਤੇ ਉਸਨੂੰ ਆਜ਼ਾਦ ਰਿਆਸਤਾਂ ਦੀ ਦੌਲਤ-ਏ-ਮੁਸ਼ਤਰਕਾ ਆਖਿਆ ਜਾਂਦਾ ਏ। ਤਿਰਕਮਾਨਿਸਤਾਨ ਜਿਹੜਾ ਪਹਿਲੇ ਦੌਲਤ-ਏ-ਮੁਸ਼ਤਰਕਾ ਦਾ ਬਾਕਾਇਦਾ ਮੈਂਬਰ ਸੀ ਹੁਣ ਏਸੋਸੀ ਐਟ ਮੈਂਬਰ ਦਾ ਦਰਜਾ ਰੱਖਦਾ ਏ। ੩ ਬਾਲਟਿਕ ਰਿਆਸਤਾਂ ਲਟਵਿਆ, ਅਸਟੋਨਿਆ ਤੇ ਲਿਥੂਆਨੀਆ ਨੇ ਇਸ ਚ ਸ਼ਮੂਲੀਅਤ ਇਖ਼ਤਿਆਰ ਨਈਂ ਕੀਤੀ ਬਲਕਿ ਯੂਰਪੀ ਸੰਘ ਤੇ ਨੀਟੂ ਚ ਸ਼ਮੂਲੀਅਤ ਇਖ਼ਤਿਆਰ ਕਰ ਲਈ। ਵਫ਼ਾਕ ਰੂਸ ਤੇ ਬੇਲਾਰੂਸ ਨੇ ਹੁਣ ਯੂਨੀਅਨ ਆਫ਼ ਰਸ਼ੀਆ ਤੇ ਬੇਲਾਰੂਸ ਬਣਾ ਲਈ ਏ।
 
== ਇਤਿਹਸਇਤਿਹਾਸ ==
ਸੋਵਿਅਤ ਸੰਘ ਨੂੰ ਰੂਸੀ ਸਾਮਰਾਜ ਦੀ ਈ ਇਕ ਸ਼ਕਲ ਆਖਿਆ ਜਾਂਦਾ ਏ। ਆਖਰੀ ਰੂਸੀ ਜਾਰ ਨਿਕੋਲਸ ਦੋਮ ਨੇ ਮਾਰਚ [[1917]] ਤੱਕ ਹਕੂਮਤ ਕੀਤੀ ਤੇ ਅਗਲੇ ਸਾਲ ਆਪਣੇ ਵੰਸ਼ ਸਮੇਤ ਮਾਰਿਆ ਗਿਆ। ਸੋਵਿਅਟਸੋਵਿਅਤ ਸੰਘ ਦਾ ਕਿਆਮ ਦਸੰਬਰ [[1922]] 'ਚ ਅਮਲ ਚ ਆਇਆ, ਉਸ ਵਕਤ ਉਸ ਚ ਰੋਸ (ਬਾਲਸ਼ਵੀਕ ਰਸ਼ੀਆ), ਯੁਕਰਾਇਨ, ਬੇਲਾਰੂਸ ਤੇ ਟਰਾਨਸ ਕਾਕੀਸ਼ਿਆ ਸ਼ਾਮਿਲ ਸਨ। ਟਰਾਨਸ ਕਾਕੀਸ਼ਿਆ ਰਿਆਸਤ ਚ ਆਜ਼ਰਬਾਈਜਾਨ, ਆਰਮੀਨੀਆ ਤੇ ਜਾਰਜੀਆ (ਗਰਜਸਤਾਨ) ਸ਼ਾਮਿਲ ਸਨ। ਤੇ ਇਨ੍ਹਾਂ ਤੇ ਬਾਲਸ਼ਵੀਕ ਪਾਰਟੀ ਦੀ ਹਕੂਮਤ ਸੀ। ਰੂਸੀ ਸਾਮਰਾਜ ਦੇ ਅੰਦਰ ਜਦੀਦ ਇਨਕਲਾਬੀ ਤਹਿਰੀਕ [[1825]] ਦੀ ਦਸੰਬਰ ਬਗਾਵਤ ਤੋਂ ਸ਼ੁਰੂ ਹੋਈ, [[1905]] ਦੇ ਅਨਲਾਬ ਦੇ ਬਾਦ [[1906]] 'ਚ ਰੂਸੀ ਪਾਰਲੀਮੈਂਟ "ਦੋਮਾ" ਕਾਇਮ ਹੋਈ ਪਰ ਮੁਲਕ ਦੇ ਅੰਦਰ ਸਮਾਜੀ ਤੇ ਸਿਆਸੀ ਅਦਮ ਇਸਤਿਹਕਾਮ ਮੌਜੂਦ ਰਿਹਾ ਤੇ ਪਹਿਲੀ ਜੰਗ-ਏ-ਅਜ਼ੀਮ ਚ ਫ਼ੌਜੀ ਸ਼ਿਕਸਤ ਤੇ ਖ਼ੁਰਾਕ ਦੇ ਕਿੱਲਤ ਦੀ ਵਜ੍ਹਾ ਤੋਂ ਵਧਦਾ ਗਈਆ।
 
== ਭੂਗੋਲ ==