ਜੋਨਾਸ ਸਾਲਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 21:
}}
ਜੋਨਾਸ ਏਡਵਰਡ ਸਾਲਕ ({{IPAc-en|s|ɔː|l|k}}; ਅਕਤੂਬਰ 28, 1914{{spaced ndash}}ਜੂਨ 23, 1995) ਇੱਕ ਅਮਰੀਕੀ ਚਿਕਤਸਾ ਖੋਜ ਕਰਤਾ ਸੀ । ਉਸਨੇ ਸਭ ਤੋਂ ਪਹਿਲਾਂ [[ਪੋਲੀਓ]] ਦੇ ਖਾਤਮੇ ਦੀ ਦਵਾਈ ਦਾ ਅਵਿਸ਼ਕਾਰ ਕੀਤਾ ਸੀ ।
1957 ਤੱਕ , ਜਦ ਤੱਕ ਸਾਲਕ ਨੇ ਇਸ ਦਵਾਈ ਦਾ ਅਵਿਸ਼ਕਾਰ ਨਹੀਂ ਸੀ ਕੀਤਾ, ਪੋਲੀਓ ਵਿਸ਼ਵ ਦੀ ਇੱਕ ਵੱਡੀ [[ਜਨ- ਸਿਹਤ]] ਸਮਸਿਆ ਸਮਝੀ ਜਾਂਦੀ ਸੀ। 1952 ਵਿੱਚ ਅਮਰੀਕਾ ਵਿੱਚ ਪੋਲੀਓ ਦਾ ਵੱਡਾ ਹਮਲਾ ਹੋਇਆ ਸੀ ਜਿਸ ਵਿੱਚ ਦਰਜ਼ ਹੋਏ 58000 ਕੇਸਾਂ ਵਿਚੋਂ 3145 , ਲੋਕ ਮਾਰੇ ਗਏ ਸਨ ਅਤੇ 21,269 ਲੋਕ ਵਿਕਲਾਂਗ ਹੋ ਗਏ ਸਨ । <ref name=Zamula>Zamula E (1991). "A New Challenge for Former Polio Patients." ''FDA Consumer'' 25 (5): 21–5. [http://www.fda.gov/bbs/topics/CONSUMER/CON00006.html FDA.gov], Cited in [[Poliomyelitis]] [Retrieved November 14, 2009].</ref> ਐਟਮ ਬੰਬ ਤੋਂ ਬਾਅਦ ਅਮਰੀਕਾ ਨੂੰ ਪੋਲੀਓ ਦਾ ਦੂਜਾ ਵੱਡਾ ਖਤਰਾ ਸੀ। ਜੋਨਸ ਸਾਲਕ ਨੇ ਇਸ ਦਵਾਈ ਦਾ [[ਪੇਟੈਟ]] (ਅਧਿਕਾਰ) ਕਿਸੇ ਦੇ ਵੀ ਨਾਮ ਨਾ ਕਰਕੇ ਆਮ ਜਨਤਾ ਲਈ ਖੁੱਲਾ ਰਖਿਆ ਜਿਸ ਕਰਕੇ ਹਰ ਗਰੀਬ ਅਮੀਰ ਇਸ ਬਿਮਾਰੀ ਤੋਂ ਮੁਕਤ ਹੋਣ ਵਿੱਚ ਸਹਾਇਤਾ ਲੈ ਸਕਿਆ ।
 
==ਹਵਾਲੇ==