ਸੋਹਿੰਦਰ ਸਿੰਘ ਵਣਜਾਰਾ ਬੇਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 12:
| years_active =
}}
ਡਾ.'''ਸੋਹਿੰਦਰ ਸਿੰਘ ਸ.ਸ.ਵਣਜਾਰਾ ਬੇਦੀ''' ਪੰਜਾਬੀ ਵਿੱਚ ਲੋਕ ਧਾਰਾਈ ਅਧਿਐਨ ਨੂੰ ਇੱਕ ਅਨੁਸ਼ਾਸਿਤ ਪਰੰਪਰਾ ਵਜੋਂ ਸਥਾਪਿਤ ਕਰਨ ਵਾਲੇ ਵਿਦਵਾਨ ਖੋਜੀਆਂ ਵਿੱਚੋਂ ਇੱਕ ਹਨ| ਲੋਕਧਾਰਾ ਸ਼ਬਦ ਵੀ ਉਨ੍ਹਾਂ ਦੀ ਘਾੜਤ ਹੈ| ਲੋਕ ਧਾਰਾਈ ਸਮੱਗਰੀ ਦਾ ਸੰਗ੍ਰਹਿ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬੀ ਲੋਕਧਾਰਾ ਕੋਸ ਤਿਆਰ ਕਰਕੇ ਇਸ ਖੇਤਰ ਦੀ ਖੋਜ ਨੂੰ ਬੁਲੰਦੀ ਪ੍ਰਦਾਨ ਕੀਤੀ ਹੈ|
'''ਸੋਹਿੰਦਰ ਸਿੰਘ ਵਣਜਾਰਾ ਬੇਦੀ'''
ਡਾ. ਸ.ਸ.ਵਣਜਾਰਾ ਬੇਦੀ ਪੰਜਾਬੀ ਵਿੱਚ ਲੋਕ ਧਾਰਾਈ ਅਧਿਐਨ ਨੂੰ ਇੱਕ ਅਨੁਸ਼ਾਸਿਤ ਪਰੰਪਰਾ ਵਜੋਂ ਸਥਾਪਿਤ ਕਰਨ ਵਾਲੇ ਵਿਦਵਾਨ ਖੋਜੀਆਂ ਵਿੱਚੋਂ ਇੱਕ ਹਨ| ਲੋਕਧਾਰਾ ਸ਼ਬਦ ਵੀ ਉਨ੍ਹਾਂ ਦੀ ਘਾੜਤ ਹੈ| ਲੋਕ ਧਾਰਾਈ ਸਮੱਗਰੀ ਦਾ ਸੰਗ੍ਰਹਿ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬੀ ਲੋਕਧਾਰਾ ਕੋਸ ਤਿਆਰ ਕਰਕੇ ਇਸ ਖੇਤਰ ਦੀ ਖੋਜ ਨੂੰ ਬੁਲੰਦੀ ਪ੍ਰਦਾਨ ਕੀਤੀ ਹੈ|
==ਜਨਮ ਅਤੇ ਮਾਤਾ-ਪਿਤਾ==
ਡਾ. ਸ.ਸ.ਵਣਜਾਰਾ ਬੇਦੀ ਦਾ ਜਨਮ 28 ਨਵੰਬਰ 1924 ਨੂੰ ਸਿਆਲਕੋਟ, ਬਰਤਾਨਵੀ ਪੰਜਾਬ ਵਿੱਚ ਹੋਇਆ| ਡਾ. ਵਣਜਾਰਾ ਬੇਦੀ ਦੇ ਮਾਤਾ ਦਾ ਨਾਂ ਪ੍ਰੇਮ ਕੌਰ ਸੀ ਅਤੇ ਪਿਤਾ ਦਾ ਨਾਂ ਸੁੰਦਰ ਸਿੰਘ ਸੀ| ਸ.ਸ. ਵਣਜਾਰਾ ਬੇਦੀ ਦਾ ਦੇਹਾਂਤ 26 ਅਗਸਤ 2001 ਵਿੱਚ ਹੋਇਆ|