2 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
 
== ਵਾਕਿਆ ==
*[[1780]]– [[ਮਹਾਰਾਜਾ ਰਣਜੀਤ ਸਿੰਘ]] ਦਾ ਜਨਮ।
 
*[[1789]]– [[ਫ਼ਰਾਂਸ]] ਦੀ ਸਰਕਾਰ ਨੇ ਚਰਚ ਦੀ ਸਾਰੀ ਜਾਇਦਾਦ ਅਪਣੇ ਕਬਜ਼ੇ ਵਿਚ ਲੈ ਲਈ।
*[[1879]]– [[ਸਿੰਘ ਸਭਾ]] ਲਾਹੌਰ ਕਾਇਮ ਹੋਈ, ਪ੍ਰੋ. [[ਗੁਰਮੁਖ ਸਿੰਘ]] ਤੇ [[ਗਿਆਨੀ ਦਿੱਤ ਸਿੰਘ]] ਜੀ ਇਸ ਦੇ ਮੁੱਖ ਆਗੂ ਸਨ।
*[[1903]]– [[ਲੰਡਨ]] ਵਿਚ '[[ਡੇਲੀ ਮਿਰਰ]]' [[ਅਖ਼ਬਾਰ]] ਛਪਣਾ ਸ਼ੁਰੂ ਹੋਇਆ।
*[[੧੯੩੦|1930]]– [[ਹੇਲੀ ਸਿਲਾਸੀ]] [[ਇਥੋਪੀਆ]] ਦਾ ਬਾਦਸ਼ਾਹ ਬਣਿਆ।
*[[1948]]– [[ਅਮਰੀਕਾ]] ਦੇ ਰਾਸ਼ਟਰਪਤੀ ਦੀ ਚੋਣ ਵਿਚ [[ਹੈਨਰੀ ਐਸ. ਟਰੂਮੈਨ]] ਨੇ ਡਿਊਈ ਨੂੰ ਹਰਾਇਆ। ਅਜੇ ਪੂਰਾ ਨਤੀਜਾ ਨਹੀਂ ਨਿਕਲਿਆ ਸੀ ਕਿ [[ਸ਼ਿਕਾਗੋ ਟਿ੍ਬਿਊਨ]] ਨੇ ਇਕ ਐਡੀਸ਼ਨ ਛਾਪ ਦਿਤਾ ਜਿਸ ਦਾ ਮੁੱਖ ਹੈਡਿੰਗ ਸੀ ਡਿਊਈ ਡਿਫ਼ੀਟਸ ਟਰੂਮੈਨ; ਯਾਨਿ ਉਸ ਨੇ ਜੇਤੂ ਨੂੰ ਹਾਰਿਆ ਐਲਾਨ ਕਰ ਦਿਤਾ।
*[[1960]]– [[ਲੰਡਨ]] ਦੀ ਇਕ ਅਦਾਲਤ ਨੇ '[[ਲੇਡੀ ਚੈਟਰਲੇਜ਼ ਲਵਰ]]' ਨੂੰ ਅਸ਼ਲੀਲਤਾ ਦੇ ਦੋਸ਼ ਤੋਂ ਬਰੀ ਕਰ ਦਿਤਾ। ਇਸ ਨਾਵਲ ਵਿਚ ਸੈਕਸ ਦੇ ਦਿ੍ਸ਼ ਬਹੁਤ ਤਫ਼ਸੀਲ ਨਾਲ ਬਿਆਨ ਕੀਤੇ ਹੋਏ ਸਨ।
== ਛੁੱਟੀਆਂ ==