ਜਪਾਨੀ ਹਾਊਸਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|Traditional-style - [[Sukiya-zukuri]] Image:TokyoPublicHousingHiroo1370.jpg|thumb|A [[public..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 5:
==ਘਰਾਂ ਦੀ ਰੂਪ-ਰੇਖਾ ਤੇ ਨਕਸ਼ਾ==
===ਪਾਰੰਪਰਕ ਘਰ===
ਜਪਾਨੀ ਹਾਊਸਿੰਗ ਦੀ ਅਨੋਖੀ ਗੱਲ ਹੈ ਕਿ ਘਰਾਂ ਦੀ ਇੱਕ ਸੀਮਤ ਉਮਰ ਮੰਨੀ ਜਾਂਦੀ ਹੈ ਅਤੇ ਆਮ ਤੌਰ 'ਤੇ ਕੁਝ ਦਹਾਕੇ ਦੇ ਬਾਅਦ ਢਾਹਕੇ ਦੁਬਾਰਾ ਬਣਾਇਆ ਜਾਂਦਾ ਹੈ ; ਲੱਕੜ ਦੇ ਘਰਾਂ ਨੂੰ ਵੀਹ ਸਾਲਾਂ ਬਾਅਦ ਤੇ ਠੋਸ ਇਮਾਰਤਾਂ ਨੂੰ ਤੀਹ ਸਾਲਾਂ ਬਾਅਦ ਦੁਬਾਰਾ ਬਣਾਇਆ ਜਾਂਦਾ ਹੈ।<ref name="thejapaneseeconomy">{{Citation | title = The Japanese Economy | url = https://books.google.com/books?id=5aEKtvs0WHAC&pg=PA412&lpg=PA412&dq=typical+japanese+home+down+payment&source=bl&ots=UsrNgY95Cm&sig=6YycC25Q26bk6-aHlQVu1lXtZMQ&hl=en&ei=gHuCTsCrIunCsQKsnMWdDw&sa=X&oi=book_result&ct=result&resnum=7&ved=0CFoQ6AEwBg#v=onepage&q=typical%20japanese%20home%20down%20payment&f=false}}</ref>ਵੱਡੇ ਪਾਰੰਪਰਕ ਘਰ ਵਿੱਚ ਅਕਸਰ ਛੱਤ ਹੇਠ ਸਿਰਫ਼ ਇੱਕ ਹੀ ਈਮਾ( ਲਿਵਿੰਗ ਰੂਮ / ਸਪੇਸ ) ਹੁੰਦੀ ਹੈ,, ਜਦਕਿ, ਰਸੋਈ , ਬਾਥਰੂਮ , ਟਾਇਲਟ ਇਕਸਟੈਨਸ਼ਨ ਦੇ ਰੂਪ ਵਿੱਚ ਘਰ ਦੇ ਪਾਸੇ 'ਤੇ ਜੁੜੇ ਹੁੰਦੇ ਹਨ।ਆਧੁਨਿਕ ਦਫ਼ਤਰ ਦੀ ਤਰਾਂ ਘਰ ਵਿੱਚ 'ਫ਼ੁਸੂਮਾ' ਨਾਲ ਵੰਡ ਕਿੱਤੀ ਹੁੰਦੇ ਹੈ, ਜੋ ਕੀ ਲੱਕੜੀ ਅਤੇ ਕਾਗਜ਼ ਤੋਂ ਬਣੇ ਦਰਵਾਜ਼ੇ ਹੁੰਦੇ ਹਨ. ਇਹ ਉੱਪਰ ਤੋਂ ਥੱਲੇ ਤੱਕ ਸੀਲ ਕਰਕੇ ਘਰ ਦੇ ਅੰਦਰ ਇੱਕ ਮਿੰਨੀ ਕਮਰਾ ਬਣਾ ਦਿੰਦਾ ਹੈ। ਘਰ ਦੇ ਕਿਨਾਰੇ 'ਤੇ ਰੋਕਾ ਹੁੰਦਾ ਹੈ, ਜੋ ਕੀ ਲੱਕੜ ਦਾ ਰਾਹ ਬਣਿਆ ਹੁੰਦਾ ਹੈ। ਰੋਕਾ ਤੇ ਈਮਾ ਸ਼ੋਜੀ ਨਾਲ ਵੰਡੇ ਹੁੰਦੇ ਹਨ. ਸ਼ੋਜੀ ਸਲਾਇਡ ਕਰਣ ਵਾਲੇ ਪੋਰਟੇਬਲ ਦਰਵਾਜ਼ੇ ਹੁੰਦੇ ਹਨ ਜੋ ਕੀ ਲੱਕੜੀ ਅਤੇ ਕਾਗਜ਼ ਦੇ ਬਣੇ ਹੁੰਦੇ ਹਨ ਪਰ ਫ਼ੁਸੂਮਾ ਦੀ ਹੱਟਕੇ ਸ਼ੋਜੀਦਾ ਕਾਗਜ਼ ਬਹੁਤ ਹੀ ਪਤਲਾ ਹੁੰਦਾ ਹੈ ਤਾਂਕਿ ਘਰ ਵਿੱਚ ਬਾਹਰ ਤੋਂ ਰੌਸ਼ਨੀ ਆ ਸਕੇ। ਇਹ ਕੱਚ ਦੇ ਸਲਾਇਡ ਦਰਵਾਜ਼ੇ ਤੋਂ ਪਹਿਲਾਂ ਵਰਤੇ ਜਾਂਦੇ ਸੀ. ਜਪਾਨ ਵਿੱਚ ਰਵਾਇਤੀ ਘਰਾਂ ਦੇ ਸ਼ਿਖਰ ਲੱਕੜ ਅਤੇ ਮਿੱਟੀ ਦੇ ਬਣੇ ਹੁੰਦੇ ਹਨ।
 
[[Image:Maison Kusakabe.jpg|thumb|Kusakabe House, built in 1879, [[Takayama, Gifu|Takayama]]]]