ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਪ੍ਰਚਾਰਕ: ਨਵਾਂ ਭਾਗ
ਲਾਈਨ 138:
Regards,
--[[ਵਰਤੋਂਕਾਰ:Abbas dhothar|Abbas dhothar]] ([[ਵਰਤੋਂਕਾਰ ਗੱਲ-ਬਾਤ:Abbas dhothar|ਗੱਲ-ਬਾਤ]]) ੨੦:੫੦, ੬ ਨਵੰਬਰ ੨੦੧੫ (UTC)
 
== ਪ੍ਰਚਾਰਕ ==
 
ਸਤਦੀਪ ਜੀ, ਸਤਿ ਸ਼੍ਰੀ ਅਕਾਲ। ਵਿਕੀ ਦੇ ਪੰਨੇ [[ਅਬੇ ਸ਼ਿੰਜ਼ੋ]](ਜਪਾਨੀ ਪ੍ਰਧਾਨ ਮੰਤਰੀ) ਸੰਬੰਧੀ ਮੈਂ ਥੋੜ੍ਹੀ ਜਿਹੀ ਦੁਵਿਧਾ ਦਾ ਸਾਹਮਣਾ ਕਰ ਰਿਹਾ ਹਾਂ। ੲਿਸ ਪੰਨੇ ਦਾ ਸਿਰਲੇਖ '''ਅਬੇ ਸ਼ਿੰਜ਼ੋ''' ਹੈ ਪਰ ਮੈਂ ਜ਼ਿਅਾਦਾਤਰ ਥਾਂਵਾ 'ਤੇ '''ਸ਼ਿੰਜ਼ੋ ਅਬੇ''' ਹੀ ਲਿਖਿਅਾ ਦੇਖਿਅਾ ਹੈ ਅਤੇ ਅਾਮ ਲੋਕ ਵੀ ੳੇਨ੍ਹਾਂ ਨੂੰ ਸ਼ਿੰਜੋ ਅਬੇ ਦੇ ਨਾਂ ਨਾਲ ਹੀ ਜਾਣਦੇ ਹਨ। ਪਰ ਪਰ '''ਵਰਤੋਂਕਾਰ: ਗੌਰਵ ਝੰਮਟ''' ਨੇ ੲਿਸ ਪੰਨੇ ਦਾ ਨਾਂ '''ਅਬੇ ਸ਼ਿੰਜ਼ੋ''' ਰੱਖਣ ਦਾ ਵਿਚਾਰ ਦਿੱਤਾ ਹੈ। ੲਿਸ ਲੲੀ ਮੈਂ ਹੁਣ ੲਿਸ ਪੰਨੇ ਸੰਬੰਧੀ ਤੁਹਾਡੀ ਰਾੲਿ ਲੈਣੀ ਚਾਹੁੰਦਾ ਹਾਂ। [[ਵਰਤੋਂਕਾਰ:ਪ੍ਰਚਾਰਕ|ਪ੍ਰਚਾਰਕ]] ([[ਵਰਤੋਂਕਾਰ ਗੱਲ-ਬਾਤ:ਪ੍ਰਚਾਰਕ|ਗੱਲ-ਬਾਤ]]) ੧੨:੫੮, ੭ ਨਵੰਬਰ ੨੦੧੫ (UTC)