"ਵਰਤੋਂਕਾਰ ਗੱਲ-ਬਾਤ:Satdeep Gill" ਦੇ ਰੀਵਿਜ਼ਨਾਂ ਵਿਚ ਫ਼ਰਕ

(→‎ਪ੍ਰਚਾਰਕ: ਨਵਾਂ ਭਾਗ)
 
ਸਤਦੀਪ ਜੀ, ਸਤਿ ਸ਼੍ਰੀ ਅਕਾਲ। ਵਿਕੀ ਦੇ ਪੰਨੇ [[ਅਬੇ ਸ਼ਿੰਜ਼ੋ]](ਜਪਾਨੀ ਪ੍ਰਧਾਨ ਮੰਤਰੀ) ਸੰਬੰਧੀ ਮੈਂ ਥੋੜ੍ਹੀ ਜਿਹੀ ਦੁਵਿਧਾ ਦਾ ਸਾਹਮਣਾ ਕਰ ਰਿਹਾ ਹਾਂ। ੲਿਸ ਪੰਨੇ ਦਾ ਸਿਰਲੇਖ '''ਅਬੇ ਸ਼ਿੰਜ਼ੋ''' ਹੈ ਪਰ ਮੈਂ ਜ਼ਿਅਾਦਾਤਰ ਥਾਂਵਾ 'ਤੇ '''ਸ਼ਿੰਜ਼ੋ ਅਬੇ''' ਹੀ ਲਿਖਿਅਾ ਦੇਖਿਅਾ ਹੈ ਅਤੇ ਅਾਮ ਲੋਕ ਵੀ ੳੇਨ੍ਹਾਂ ਨੂੰ ਸ਼ਿੰਜੋ ਅਬੇ ਦੇ ਨਾਂ ਨਾਲ ਹੀ ਜਾਣਦੇ ਹਨ। ਪਰ ਪਰ '''ਵਰਤੋਂਕਾਰ: ਗੌਰਵ ਝੰਮਟ''' ਨੇ ੲਿਸ ਪੰਨੇ ਦਾ ਨਾਂ '''ਅਬੇ ਸ਼ਿੰਜ਼ੋ''' ਰੱਖਣ ਦਾ ਵਿਚਾਰ ਦਿੱਤਾ ਹੈ। ੲਿਸ ਲੲੀ ਮੈਂ ਹੁਣ ੲਿਸ ਪੰਨੇ ਸੰਬੰਧੀ ਤੁਹਾਡੀ ਰਾੲਿ ਲੈਣੀ ਚਾਹੁੰਦਾ ਹਾਂ। [[ਵਰਤੋਂਕਾਰ:ਪ੍ਰਚਾਰਕ|ਪ੍ਰਚਾਰਕ]] ([[ਵਰਤੋਂਕਾਰ ਗੱਲ-ਬਾਤ:ਪ੍ਰਚਾਰਕ|ਗੱਲ-ਬਾਤ]]) ੧੨:੫੮, ੭ ਨਵੰਬਰ ੨੦੧੫ (UTC)
 
: [[ਵਰਤੋਂਕਾਰ:ਪ੍ਰਚਾਰਕ|ਪ੍ਰਚਾਰਕ]] ਜੀ, ਮੈਂ ਖੋਜ ਕੀਤੀ ਹੈ ਅਤੇ ਜਾਪਾਨੀ ਵਿੱਚ ਇਸਨੂੰ ਅਬੇ ਸ਼ਿੰਜ਼ੋ ਹੀ ਕਹਿੰਦੇ ਹਨ ਕਿਉਂਕਿ ਜਾਪਾਨੀ ਵਿੱਚ ਪਰਿਵਾਰਕ ਨਾਂ ਅੱਗੇ ਆਂਦਾ ਹੈ। ਮੈਂ ਸਹਿਮਤ ਹਾਂ ਪੰਜਾਬੀ ਵਿੱਚ ਸਿੰਜ਼ੋ ਅੱਗੇ ਆਉਣਾ ਚਾਹੀਦਾ ਹੈ, ਇਸਦੇ ਨਾਲ ਹੀ ਇਹ "ਅਬੇ" ਨਹੀਂ "ਆਬੇ" ਹੈ। ਇਸ ਤਰ੍ਹਾਂ ਇਸਦਾ ਨਾਂ '''ਸ਼ਿੰਜ਼ੋ ਆਬੇ''' ਕਰਨਾ ਚਾਹੀਦਾ ਹੈ।--[[ਵਰਤੋਂਕਾਰ:Satdeep Gill|Satdeep Gill]] ([[ਵਰਤੋਂਕਾਰ ਗੱਲ-ਬਾਤ:Satdeep Gill|ਗੱਲ-ਬਾਤ]]) ੧੩:੨੫, ੭ ਨਵੰਬਰ ੨੦੧੫ (UTC)